Loading...

Yaari status punjabi | punjabi status yaari

Punjabi Shayari having an ultimate collection of yaari status punjabi which you can send or express on Whatsapp , Instagram or Facebook.

Yaari Punjabi Shayari

Yaari Punjabi Shayari
ਯਾਰ ਨੇ ਪੱਕੇ💪
ਅਸੀਂ ਨੀ❌ ਰੱਖੇ
ਚਮਚੇ🥄 ਥਾਲੀਆਂ🍽️ ਨੀ
52
Yaari Punjabi Shayari
ਯਾਰ ਤਾਂ ਇੱਕ ਹੀ ਕਾਫੀ ਹੁੰਦਾ..!!
ਲੀਰਾਂ ਕੱਠੀਆ ਕਰਕੇ ਕੀ ਕਰਨੀਆਂ..!!
💯
111
punjabi shayari yaari
ਇਕ ਕੈਮ ਸਰਦਾਰੀ👍,
ਦੂਜੀ ਅਣਖ ਪਿਆਰੀ💯,
ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ🙏,
ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ❌ ਛੱਡੀਦੇ..!!
104
punjabi shayari yaari
ਦੋਸਤ🤝 ਤਾਂ ਸਭ ਕੋਲ ਹੁੰਦੇ ਆ,
ਪਰ ਮੇਰੇ ਕੋਲ ਤਾਂ ਨਮੂਨੇ ਆ ਉਹ ਵੀ ਸਿਰੇ ਦੇ।
🤣🤣
49
yaari shayari punjabi
ਨੋਟਾਂ💵 ਨਾਲੋਂ ਵੱਧ ਯਾਰ ਕਮਾਏ ਆ...
ਨਿਰੇ ਹੀ ਬਾਰੂਦ💪 ਬੇਲੀ ਜਿੰਨੇ ਵੀ ਬਣਾਏ ਆ...
42
Yaari Punjabi Shayari
ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ,
ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ!
41
Yaari Punjabi Shayari
ਨਾ ਰੱਬ ਤੋਂ ਮੰਗੀ ਹੀਰ ਕਦੇ,
ਨਾ ਮੰਗੇ ਤੱਖਤ ਹਜਾਰੇ ਮੈਂ..!!
ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ
ਯਾ ਮੰਗੇ ਯਾਰ ਪਿਆਰੇ ਮੈਂ..!!
❤️
114
Yaari Punjabi Shayari
ਯਾਰ ਤੇ ਹਥਿਆਰ ਦੋਵੇਂ ਚੰਗੀ ਨਸਲ ਦੇ ਰੱਖੋ,
ਯਾਰ ਜਾਨ ਦੇਣੀ ਜਾਣਦਾ ਹੋਵੇ ਤੇ ਹਥਿਆਰ ਜਾਨ ਲੈਣੀ..!!
💯
107

Yaari Punjabi Shayari

Punjabi Shayari having an ultimate collection of yaari status punjabi which you can send or express on Whatsapp , Instagram or Facebook.

Yaari Punjabi Shayari
ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ…
‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
44
yaari punjabi shayari
ਡਰਦੇ ਤਾਂ ੳਦੋ ਵੀ ਨਹੀਂ❌ ਸੀ
ਜਦੋ ਇੱਕਲੇ ਖੜਦੇ 💪 ਸੀ
ਹੁਣ ਤਾ ਸੁੱਖ ਨਾਲ🙏 ਪਿੱਛੇ ਯਾਰ ਹੀ ਬਹੁਤ ਨੇ..!
67
ਕੁਝ ਲੋਕ ਯਾਰੀ🤝 ਨੂੰ ਅਹਿਸਾਨ ਸਮਝ ਕੇ ਲਾਉਂਦੇ ਨੇ!
ਅਸੀਂ ਤੇਰੇ ਲਈ ਕੀ ਨਹੀਂ ਕੀਤਾ ਸਾਰੀ ਉਮਰ ਗਿਣਾਉਂਦੇ ਨੇ!
💯
368
ਕੁਸ਼ ਬੇਲੀ💪 ਐਸੇ ਵੀ ਹੁੰਦੇ.. ਬੋਲੇ ਬੋਲ🤝 ਪਗਾਉਂਦੇ ਜੋ..
ਵਕਤ ਪਾਏ ਤੋਂ ਦਿਲ💖 ਦਾ ਕਰਜ਼ਾ ਸਿਰ🙇 ਦੇ ਨਾਲ ਚਕਾਉਂਦੇ ਜੋ !
366
🤝ਯਾਰੀ ਵਿੱਚ ਨਫੇ💸 ਨੁਕਸਾਨ ਨਹੀਉਂ ਵੇਖੀਦੇ..
🏡ਮੰਜ਼ਿਲਾਂ ਦੇ ਸਾਹਮਣੇ 🌪️ਤੂਫਾਨ ਨਹੀਉਂ ਵੇਖੀਦੇ !!
370
ਦੱਸ ਕਿਹੜੇ ਵੇਲੇ ਕੰਮ ਆਉ ਯਾਰੀ..
ਕਿ ਕੱਲਾ ਭਾਰ ਢੋਈ ਨਾ..
ਇਹੋ ਜ਼ਿੰਦਗੀ ਨੀ ਵਾਰੀ ਵਾਰੀ..
ਉਦਾਸ ਐਵੇਂ ਹੋਈ ਨਾ..
359
ਚੀਜ਼ਾਂ ਵਰਤੀ ਦੀਆਂ ਨੇ ਛੋਟੇ,
ਯਾਰ ਨੀ ਵਰਤੀ ਦੇ!🤟
205
Yaari Punjabi Shayari
ਕਾਸ਼ ਮੈਂ ਸਮੇਂ ਚ ਪਿੱਛੇ ਜਾ ਸਕਦਾ,
ਜਿਸ ਕਲਾਸ ਵਿੱਚ ਉਹ ਪੜਦੀ ਸੀ ਉਸ ਕਲਾਸ ਚ ਆ ਸਕਦਾ,
ਮੁਹੱਬਤ ਹੋ ਜੇ ਕੋਸ਼ਿਸ਼ ਤਾਂ ਰਹਿਣੀ ਸੀ,
ਪਰ ਤੈਨੂੰ ਦੋਸਤਾਂ ਬਣਾ ਸਕਦਾ ਸਾਂ,
ਕਾਸ਼ ਮੈਂ ਸਮੇਂ ਚ ਪਿੱਛੇ ਜਾ ਸਕਦਾ!👍
254

Yaari Punjabi Shayari

Punjabi Shayari having an ultimate collection of yaari status punjabi which you can send or express on Whatsapp , Instagram or Facebook.

Friend Shayari in punjabi
ਜਿਸ ਯਾਰ ਤੇ ਯਾਰ ਹਜਾਰ ਹੋਵਣ,
ਉਸ ਯਾਰ ਨੂੰ ਕਦੇ ਵੀ ਯਾਰ ਨਾ ਸਮਝੀ,
ਜਿਹੜਾ ਹੱਦ ਤੋਂ ਵੱਧ ਕੇ ਪਿਆਰ ਕਰੇ ,
ਉਸ ਪਿਆਰ ਨੂੰ ਪਿਆਰ ਨਾ ਸਮਝੀ,
ਹੋਵੇ ਯਾਰ ਤੇ ਦੇਵੇ ਹਾਰ ਤੈਨੂੰ,
ਉਸ ਹਾਰ ਨੂੰ ਕਦੇ ਵੀ ਹਾਰ ਨਾ ਸਮਝੀ,
ਬੁੱਲੇ ਸ਼ਾਹ ਯਾਰ ਕਿੰਨਾ ਵੀ ਗਰੀਬ ਹੋਵੇ,
ਉਹਦੀ ਸੰਗਤ ਨੂੰ ਕਦੇ ਬੇਕਾਰ ਨਾ ਸਮਝੀ,
💯
361
friend shayari in punjabi
ਦੂਰੀਆਂ ਨਾਲ ਫਰਕ ਨਹੀਂ ਪੈਂਦਾ,
ਗੱਲ ਤਾਂ ਦਿਲਾਂ ਦੀ ਨਜ਼ਦੀਕੀ ਨਾਲ ਹੁੰਦੀ ਹੈ,
ਦੋਸਤੀ ਤੇਰੇ ਜਿਹੇ ਕੁਝ ਖਾਸ ਦੋਸਤਾਂ ਨਾਲ ਹੀ ਹੈ,
ਵਰਨਾ ਮੁਲਾਕਾਤ ਦਾ ਪਤਾ ਨਹੀਂ ਕਿੰਨਿਆਂ ਦੇ ਨਾਲ ਹੁੰਦੀ ਹੈ!
5
friend shayari in punjabi
ਰੂਹਾਂ ਤੋਂ ਲੱਗੀਆਂ ਸਿਵਿਆਂ ਤੱਕ ਜਾਣਗੀਆਂ,
ਤੂੰ ਫਿਕਰ ਨਾ ਕਰੀ ਯਾਰਾ,
ਮੈਂ ਤੇ ਮੇਰੀ ਯਾਰੀ 🤝,
ਤੇਰਾ ਹਰ ਥਾਂ ਸਾਥ ਨਿਭਾਉਣਗੀਆਂ 💓
363
friends shayari in punjabi
ਯਾਰ ਕਹਾਉਣਾ ਅਸਾਨ ਨੀ ਹੁੰਦਾ 😎
ਚਰਚੇ, ਪਰਚੇ, ਖਰਚੇ ਸਭ ਝਲਣੇ ਪੈਂਦੇ ਆ..
357
Yaari Punjabi Shayari
ਜਿੰਥੇ ਜੁੜੇ ਆ ਕੋਈ ਦਿਖਾਵਾ ਨਹੀਂ
ਜਿੱਥੋਂ ਟੁੱਟ ਗਈ ਕੋਈ ਪਛਤਾਵਾ ਨਹੀਂ!🤙
396
true dosti shayari
ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ, 🏋️‍♀️
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ!❣️
364
dosti shayari in punjabi
ਜੁੰਮੇਵਾਰੀਆਂ ਮੁਕਾ ਦੇ ਰੱਬਾਂ ਮੇਰਿਆ 🤞
ਸਾਨੂੰ ਯਾਰੀਆਂ ਲਈ ਖੁੱਲਾ ਟਾਈਮ ਚਾਹੀਦਾ😎
15