Loading...

Punjabi song line status | punjabi-shayari.in 2024

Song Punjabi Shayari

Song Punjabi Shayari
ਕੱਲ ਸਾਡੇ ਨਾ ਬਿਤਾਇਆ, ਅੱਜ ਚੇਤਾ ਵੀ ਨਾ ਆਇਆ!
ਸਾਨੂੰ ਵੇਖਦਿਆਂ ਸਾਰ ਅੱਖ ਘੁੰਮ ਗਈ, ਮੱਥੇ ਤੇ ਵੱਟ ਪਾਏ ਹੋਏ ਨੇ!
ਇਦਾਂ ਬਦਲੇ ਸੱਜਣ ਰਾਤੋ ਰਾਤ ਜਿਵੇਂ ਕਿਸੇ ਦੇ ਸਿਖਾਏ ਹੋਏ ਨੇ!
💔
63
punjabi shayari motivational
ਇਹ ਪੈਸੇ💸 ਦਾ ਕੀ ਕਰਨਾ ਜੇ ਖੁਸ਼ੀਆਂ ਕੋਲ ਨਾ,
ਬੜੇ ਕੀਮਤੀ ਨੇ ਇਹ ਪਲ⌚ ਫਿਕਰਾਂ ਚ ਰੋਲ ਨਾ,
ਪੈਣਾ ਆਖਰ ਨੂੰ ਰੋਣਾ😭 ਫਿਰ ਕਾਹਤੋਂ ਪਛਤਾਉਣਾ,
ਜਦੋਂ ਪਲ ਵੀ ਨਾ ਮਿਲੀ ਮੂੰਹੋਂ🙏 ਮੰਗੀ ਜ਼ਿੰਦਗੀ,
ਉਹ ਦਿਲਾ ਰੋਵੇਂਗਾ❣️, ਚੱਲੀ ਆਂ👋 ਮੈਂ ਜਦੋਂ ਕਹਿਕੇ ਲੰਘੀ ਜ਼ਿੰਦਗੀ
ਉਹ ਦਿਲਾਂ ਰੋਵੇਂਗਾ, ਚੱਲੀ ਆਂ ਮੈਂ ਜਦੋਂ ਕਹਿ ਕੇ ਲੰਘੀ ਜ਼ਿੰਦਗੀ 💯
78
life punjabi shayari
ਉੱਚਿਆਂ ਮਹਿਲਾਂ ਵਾਲਿਆਂ ਨੂੰ ਰੱਬ ਯਾਦ ਨਹੀਂ💯
ਕਈ ਕੁੱਲੀਆਂ ਵਿੱਚ ਲੈ ਕੇ ਉਹਦਾ ਨਾਂ ਵੀ ਤਰ ਗਏ ਨੇ🌹
ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ🎉😂
ਇੱਥੇ ਟੈਂਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ🙏
131
Song Punjabi Shayari
ਬਹੁਤਿਆਂ ਦੀ ਝਾਕ🙈 ਵਿੱਚ, ਕੱਲੇ ਤੋਂ ਵੀ ਜਾਏਗੀ,
ਮੁੰਦੀਆਂ💍 ਬਟਾਉਦੀ ਐ, ਤੂੰ ਛੱਲੇ ਤੋਂ ਵੀ ਜਾਏਗੀ!❣️
178
❣️ਵੱਡੇ ਬਾਈ ਦਾ ਸਹਾਰਾ🏋️‍♂️ ਜਿਵੇਂ ਛੱਤ ਨਾਲ ਸਤੀਰ
ਅੱਖ👁️ ਚੱਕੇ ਨਾ ਜਮਾਨਾ ਜਦੋਂ ਖੜਾ ਵੱਡਾ ਵੀਰ💪
395
ਫਿਲਹਾਲ ਹਵਾਵਾਂ ਰੁਮਕਦੀਆਂ
ਜਦ ਝੱਖੜ ਝੁੱਲੂ ਵੇਖਾਂਗੇ
ਅਜੇ ਘੜਾ ਅਕਲ ਦਾ ਊਣਾ ਐ
ਜਦ ਭਰ ਕੇ ਡੁਲੂ ਵੇਖਾਂਗੇ!
445
Song Punjabi Shayari
ਸਬਰ ਸ਼ੁਕਰ ਨਾਲ ਖਾ ਲਓ ਜਿਹੜੀ ਮੌਲਾ ਦੇ ਦਵੇ,🙏
ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ!
💯💯
7
Song Punjabi Shayari
ਤੇਰੇ ਸੁਫਨੇ ਤਾਂ ਅਸਮਾਨਾਂ☁️ ਤੋਂ ਵੀ ਉੱਚੇ ਸੀ,
ਧਰਤੀ🌍 ਵਾਲੇ ਤੈਨੂੰ ਕਿੱਦਾਂ ਲੱਗਦੇ ਪਿਆਰੇ ਨੀ😔
164

Song Punjabi Shayari

ਤਪ ਤੇ ਜਾਪ ਦਾ, ਪੁੰਨ ਤੇ ਪਾਪ ਦਾ,
ਹੁੰਦੇ ਵਿੱਚ ਦਰਗਾਹਾਂ ਦੇ ਹਿਸਾਬ ਇਹ ਮਨ ਦੇ ਭੁਲੇਖੇ ਈ ਆ,
ਜਿਹਨੂੰ ਕਹਿੰਦੇ ਨੇ ਨਰਕ ਜਾਂ ਸਵਰਗ ਸਭ ਕੁਝ ਇਥੇ ਈ ਆ
💯💯
53
ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ,
ਸਾਥੋਂ ਜਰੀ ਨਾ ਜਾਵੇ ਤੂੰ ਅੱਲੜ ਮੁਟਿਆਰੇ ਨੇ,
ਦਿੱਤਾ ਹੱਕ ਨਾ ਭਾਵੇਂ ਤੂੰ ਕੁਝ ਕਹਿਣੇ ਦਾ,
ਦਿਲ ਨੂੰ ਪਿਆਰ ਕਰਨ ਤੋਂ ਕਿੰਜ ਰੋਕੇਗੀ ਨਾਰੇ ਨੀ💔❤️‍🩹
381
Song Punjabi Shayari
ਦਿਲ ਕਰੇ ਨਾ ਯਕੀਨ ਕਿਵੇਂ ਮੰਨ ਲਾ,
ਨੀ ਤੂੰ ਮੇਰੇ ਪਿੱਛੇ ਸੈਂਟੀ ਕਿਵੇਂ ਹੋ ਗਈ🥰
169
ਜਿੰਨਾ ਰੱਬ🙏 ਦਿੱਤਾ ਜੇ ਉਨਾ ਵੀ ਨਾ ਦਿੰਦਾ🤲
ਫਿਰ ਕੀ ਕਰਦੇ!
258
ਸੁਣ ਸਿਆਲਾਂ ਦੀ ਕੁੜੀਏ 💃 ਨੀ ਅਰਸ਼ਾਂ ਦੀ ਪਰੀਏ
ਹੁਸਨ ਜਵਾਨੀ ਪੇਕਿਆਂ ਦਾ ਕਦੇ ਮਾਣ ਨਾ ਕਰੀਏ 💯
202
Song Punjabi Shayari
ਬੰਦਾ ਰੱਬ ਦੇ ਹੀ ਦਿੱਤਿਆਂ ਹੀ ਰੱਜਦਾਂ ਓਦਾ ਕਿੱਥੇ ਨੀਤ ਰੱਜਦੀ,
ਗੱਲ ਮਿੱਤਰਾ ਦੀ ਡਾਂਗ ਵਰਗੀ ਕਾਲਜੇ ਚ ਠਾਹ ਵੱਜਦੀ 💯
59
ਕੋਈ ਮਿਹਣਾ ਮਾਰ ਐੱਸ🤐
ਕਿ ਮੈਂ ਰਾਤਾਂ ਨੂੰ ਨਾ ਸੌਵਾਂ🙁
ਗੀਤ ਬੈਠ ਜਾਣ ਕੋਲੇ ਜੇ ਇਕੱਲਾ ਕੀਤੇ ਹੋਣ
ਮੈਨੂੰ ਸ਼ਿਵ ਦੀਆਂ ਕਿਤਾਬਾਂ ਤੂੰ ਬਟਾਲੇ ਤੋ ਮੰਗਾਦੇ
102
Song Punjabi Shayari
ਜੇ ਖਤ ਵੀ ਅੱਜਕੱਲ੍ਹ ਘੱਟ ਪਾਉਂਦੇ, ਤੇ ਮਿਲਣ ਵੀ ਲੋਕੀਂ ਘੱਟ ਆਉਦੇ
ਜੀਭਾਂ ਨਾਲ ਡੰਗਦੇ ਨੇ, ਦਿਨ ਔਖੀ ਜੇਕਰ ਲੰਘਦੇ ਨੇ
ਕੋਈ ਕਮੀ ਮੇਰੇ ਵਿੱਚ ਹੋਵੇਗੀ, ਕੋਈ ਕਮੀ ਮੇਰੇ ਵਿੱਚ ਹੋਵੇਗੀ🙏
51

Song Punjabi Shayari

Song Punjabi Shayari
ਇਹ ਹਵਾ ਮਰਦੀ, ਸੂਰਜ ਮਰਦਾ
ਮਰਦਾ ਤਾਂ ਇਹ ਜੱਗ ਮਰਦਾ
ਜੇ ਕਸਮਾਂ ਖਾਣ ਨਾਲ ਮਰਦਾ ਕੋਈ
ਤਾਂ ਸਭ ਤੋਂ ਪਹਿਲਾ ਰੱਬ ਮਰਦਾ 💯💯
16
Song Punjabi Shayari
ਸੋਚਤਾ ਹੂੰ ਕਿ ਵੋ ਕਿਤਨੇ ਮਾਸੂਮ ਥੇ
ਕਿਆ ਸੇ ਕਿਆ ਹੋ ਗਏ ਦੇਖਤੇ-ਦੇਖਤੇ😔
356
ਮੇਰੇ ਦੱਬ 32ਬੋਹਰ ਨਾਲੇ ਕਾਲੀ ਕਾਰ ਹੈ ਏ
ਨਾਲ ਮੇਰੇ ਬੈਠੇ ਚੋਣਵੇਂ ਜੇ ਯਾਰ ਏ
ਨੀਂ ਇਹ ਵੱਢ ਖਾਣ ਪੈਂਦੇ ਪੰਗੇ ਜਾਣ ਜਾਣ ਲੈਂਦੇ ਏ
ਨੀਂ ਏ ਬੈਠਿਆ ਬਠਾਇਆ ਬੰਦਾ ਉੱਠਣਾ ਨਹੀਂ ਦਿੰਦੇ ਏ
5
sad shayari
ਨਵੇਂ ਨਵੇਂ ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋ 🥰
ਜਦੋਂ ਮਿਲੇ ਬੰਦਾ ਹੋ ਕੇ ਧੰਨ ਧੰਨ ਮਿਲਦਾ 😇
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ 🌙
ਕੱਲਾ ਕੱਲਾ ਚੰਨ ਮਿਲਦਾ❣️
4
Song Punjabi Shayari
ਜੇ ਤੂੰ ਰਾਣੀ ਮਹਿਲਾ ਦੀ👑
ਅਸੀ ਹਾਂ ਗੋਰਖ ਨਾਥ ਦੇ ਚੇਲੇ🧑‍🎓
ਦੱਸ ਕਿੱਦਾਂ ਹੋਣਗੇ, ਨੀਂ ਤੇਰੇ ਮੇਰੇ ਮੇਲੇ🙅‍♀️
5
Song Punjabi Shayari
ਆਹ ਜੋ ਮਿੱਤਰਾਂ ਨਾਲ ਤੂੰ ਕਰੀਆਂ ਬਦੀਆ
ਮੈਥੋਂ ਲਿਖ ਕੇ ਲੈ, ਲਾ ਪਛਤਾਏਂਗੀ 😔
9
Song Punjabi Shayari
ਚਾਰ ਦਿਨ ਜਿੰਦਗੀ ਦੇ ਸੌਖੇ ਲੰਘ ਜਾਣੇ ਸੀ
ਸੱਜਣਾਂ ਜੇ ਸਾਨੂੰ ਸਾਡੀ ਗੱਲ ਮੰਨ ਮਿਲਦਾ!🤫
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਕੱਲਾ ਕੱਲਾ ਚੰਨ ਮਿਲਦਾ!❣️
104