Loading...
Motivation always works with real emotion that's why we come up with motivational shayari in punjabi for you. Discover inspirational Punjabi Shayari that emphasizes bravery, life, and motivation. Enjoy and share this inspirational poetry with your friends and family.
ਜਿੱਤਾਂ⛳ ਦਾ ਸ਼ੌਂਕੀ ਮਨਜੂਰ ਨਾ ਹਾਰਾ💪
ਪੱਤਝੜ🍂 ਦੇ ਪਿੱਛੋਂ ਸਦਾ ਆਉਣ 🌳ਬਹਾਰਾ!
ਜਿੱਤਾਂ🏆 ਦਾ ਸ਼ੌਂਕੀ ਮਨਜੂਰ ਨਾ❌ ਹਾਰਾ!
ਇਹ ਪੈਸੇ💸 ਦਾ ਕੀ ਕਰਨਾ ਜੇ ਖੁਸ਼ੀਆਂ ਕੋਲ ਨਾ,
ਬੜੇ ਕੀਮਤੀ ਨੇ ਇਹ ਪਲ⌚ ਫਿਕਰਾਂ ਚ ਰੋਲ ਨਾ,
ਪੈਣਾ ਆਖਰ ਨੂੰ ਰੋਣਾ😭 ਫਿਰ ਕਾਹਤੋਂ ਪਛਤਾਉਣਾ,
ਜਦੋਂ ਪਲ ਵੀ ਨਾ ਮਿਲੀ ਮੂੰਹੋਂ🙏 ਮੰਗੀ ਜ਼ਿੰਦਗੀ,
ਉਹ ਦਿਲਾ ਰੋਵੇਂਗਾ❣️, ਚੱਲੀ ਆਂ👋 ਮੈਂ ਜਦੋਂ ਕਹਿਕੇ ਲੰਘੀ ਜ਼ਿੰਦਗੀ
ਉਹ ਦਿਲਾਂ ਰੋਵੇਂਗਾ, ਚੱਲੀ ਆਂ ਮੈਂ ਜਦੋਂ ਕਹਿ ਕੇ ਲੰਘੀ ਜ਼ਿੰਦਗੀ 💯
ਜਿਹਦੇ ਅੰਦਰ ਦਮ🏋️♂️ ਹੁੰਦਾ ਨਾ
ਉਹ ਕਹਿੰਦਾ ਨੀ
ਕਰਕੇ ਦਿਖਾਉਂਦਾ ਐ!💪
ਦੂਰ ਦੂਰ ਤੱਕ ਨਾ ਕੋਈ ਸਿਤਾਰਾ💫 ਐ ਨਾ ਕੋਈ ਜੁਗਨੂੰ,
ਫਿਰ ਵੀ ਉਮੀਦ🤞 ਦੇ ਆਸਾਰ ਨਜ਼ਰ ਆਉਂਦੇ ਨੇ..
ਟਾਣੀਆਂ🌳 'ਤੇ ਲੱਗੀਆਂ ਦਾ ਮੁੱਲ ਪਾਉਂਦੇ ਲੱਖਾਂ
ਨੀ ਜ਼ਮੀਨ 'ਤੇ ਡਿੱਗਿਆ🍂 ਦੇ ਮੁੱਲ ਪਾਈਦੇ
💯💯
ਜੇ ਗਰੀਬੀ ਵਿੱਚ ਜੰਮੇ ਹੋ ਤੁਹਾਡੀ ਕਿਸਮਤ ਸੀ
ਜੇ ਗਰੀਬੀ ਵਿੱਚ ਮਰੋਗੇ ਤਾਂ ਤੁਹਾਡੀ ਕਮੀ ਹੈ
💯💯
ਉੱਗਣ🌱 ਵਾਲੇ ਤਾਂ ਉੱਗ ਪੈਂਦੇ ਨੇ
ਸੀਨਾ ਪਾੜ ਕੇ ਪੱਥਰਾਂ🪨 ਦਾ!
💯💯
ਬੰਦਾ ਚੰਗਾ ਤੂੰ ਪਰ ਤੇਰਾ ਰੁਤਬਾ 💸ਉੱਚਾ ਏ,
ਮੇਰੀ ਮਜਬੂਰੀ ਏ ਮੈਂ ਔਕਾਤ 'ਚ ਰਹਿੰਦਾ ਹਾਂ🙏
ਸਬਰ ਸ਼ੁਕਰ ਨਾਲ ਖਾ ਲਓ ਜਿਹੜੀ ਮੌਲਾ ਦੇ ਦਵੇ,🙏
ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ!
💯💯
ਪੂਰੀ ਜ਼ਿੰਦਗੀ ਲੋਕ ਇਹੀ ਸੋਚਦੇ ਹੋਏ ਗੁਜਾਰ ਦਿੰਦੇ ਨੇ,
ਕਿ ਚਾਰ ਲੋਕ ਕੀ ਕਹਿਣਗੇ,
ਪਰ ਅੰਤ ਵਿੱਚ ਚਾਰ ਲੋਕ ਇਹੀ ਕਹਿੰਦੇ ਨੇ,
ਰਾਮ ਨਾਮ ਸੱਤ ਹੈ!💯💯💯
ਅੱਜ ਦੇ ਜਮਾਨੇ ਵਿੱਚ ਪੈਸਾ ਇੱਕ ਅਜਿਹਾ ਸਾਬਣ ਹੈ,
ਜੋ ਹਰ ਤਰਾਂ ਦੇ ਦਾਗ ਸਾਫ ਕਰ ਦਿੰਦਾ ਹੈ!💯
ਰੁਕਾਵਟਾਂ ਜਿੰਦਾ ਇਨਸਾਨ ਦੇ ਰਸਤੇ ਵਿੱਚ ਹੀ ਆਉਂਦੀਆਂ ਨੇ,
ਵਰਨਾ ਜਨਾਜੇ ਲਈ ਤਾਂ ਸਾਰੇ ਹੀ ਰਸਤਾ ਛੱਡ ਦਿੰਦੇ ਨੇ!💯
ਦੁੱਧ ਦਹੀ ਲੱਸੀ ਮੱਖਣ ਅਤੇ ਘੀ,
ਸਾਰੇ ਇੱਕੋ ਪਰਿਵਾਰ ਦੇ ਮੈਂਬਰ ਹਨ।
ਫਿਰ ਵੀ ਸਾਰਿਆਂ ਦੀ ਕੀਮਤ ਵੱਖੋ ਵੱਖ ਹੈ!💯
ਬਿਲਕੁਲ ਰਿਸਕ ਨਾ ਲੈਣ ਨਾਲੋਂ
ਰਿਸਕ ਲੈ ਕੇ ਅਸਫਲ ਹੋਣਾ ਚੰਗਾ ਹੈ।