Sad
Punjabi Shayari
Looking for a broken heart sad status Punjabi? we came with our latest collection of sad shayari status Punjabi. Hope this helps in your difficult time.
ਤੂੰ ਤਾਂ ਮੰਜਲ ਲੱਭ ਲਈ ਏ, ਅਸੀਂ ਲੱਭਦੇ ਰਹਿ ਗਏ ਰਸਤਾ ਨੀ,
ਜਿਹਦਾ ਕੋਈ ਮੁੱਲ ਨਹੀਂ ਸੀ, ਅੱਜ ਕੌਡੀਆਂ ਤੋਂ ਵੀ ਸਸਤਾ ਨੀ!
ਸਾਨੂੰ ਸਾਥ ਨਹੀਂ ਬਸ, ਕੱਲੇ ਸਬਕ ਮਿਲੇ ਨੇ..!!
ਕਦੇ ਮਹਿਕ ਨਹੀਂ ਮੁੱਕਦੀ ਫੁੱਲਾਂ ਵਿੱਚੋਂ,
ਫੁੱਲ ਸੁਕਦਿਆਂ ਸੁਕਦਿਆਂ ਸੁੱਕ ਜਾਂਦੇ ਜਾਂਦੇ,
ਕਿਸੇ ਕਦਰ ਨਾ ਪਾਈ ਪਿਆਰ ਦੀ,
ਦਿਲ ਟੁੱਟਦਿਆਂ ਟੁੱਟਦਿਆਂ ਟੁੱਟ ਜਾਂਦੇ!
ਸਬਰਾ ਦੇ ਮਹਿਲ ਵੀ ਇੱਕ ਦਿਨ ਢਹਿ ਜਾਂਦੇ ਨੇ...
ਜੋ ਸਭ ਦਾ ਸੋਚਦੇ ਨੇ ਉਹੀ ਅਕਸਰ ਇਕੱਲੇ ਰਹਿ ਜਾਂਦੇ ਨੇ...
ਝੂਠਿਆਂ ਦੇ ਵਿੱਚ ਮੈਂ ਸੱਚ🤐 ਬੋਲ ਬੈਠਾ,
ਉਹ ਨਮਕ🧂 ਦਾ ਸ਼ਹਿਰ ਸੀ,
ਤੇ ਮੈਂ ਜਖਮ ਫੋਲ ਬੈਠਾ!
💯
ਡੋਲ ਰਿਹਾ ਮਨ ਟਿਕ ਜਾਂਦੈ..
ਮੈਂ ਕੀਕਣ ਦੱਸਾਂ..
ਤੇਰਾ ਇਕ ਧਰਵਾਸਾ ਕੀ ਕੁਝ ਕਰ ਜਾਂਦਾ..
❣️
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,
ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,
ਮੇਰਾ ਵੀ ਹੈ!
ਤੂੰ ਸਾਥ ਦੇ ਜਾ ਨਾ ਦੇ,
ਚੱਲਣਾ ਮੈਨੂੰ ਆਉਂਦਾ ਹੈ,
ਹਰ ਅੱਗ ਨੂੰ ਜਾਣਦਾ ਆ ਮੈਂ,
ਜਲਣਾ ਮੈਨੂੰ ਆਉਂਦਾ ਆ!
💔
Sad
Punjabi Shayari
Looking for a broken heart sad status Punjabi? we came with our latest collection of sad shayari status Punjabi. Hope this helps in your difficult time.
ਸੀ ਮੁਕਦਮੇ ਤਾਂ ਲੱਖਾਂ ਨੀ ਮੈਂ ਇੱਕ ਚੋਂ ਬਰੀ ਆ,
ਇੱਕੋ ਦੁੱਖ ਰਹਿਣਾ ਤੈਥੋਂ ਦੂਰ ਹੋ ਕੇ ਮਰੇ ਆ!
ਦਸ ਲੱਭ ਗਿਆ ਕਿ ਨਹੀਂ ਤੈਨੂੰ,
ਤੇਰੇ ਖਾਬਾਂ ਦਾ ਉਹ ਖਾਸ,
ਜਿਹਦੇ ਲਈ ਛੱਡ ਤਾ ਸੀ,
ਤੂੰ ਮੈਨੂੰ ਆਮ ਜਿਹੇ ਨੂੰ!
😔
ਕੁਝ ਗੈਰ ਹਸਾ ਕੇ ਚਲੇ ਗਏ,
ਤੇ ਕੁਝ ਆਪਣੇ ਰਵਾ ਕੇ ਚਲੇ ਗਏ!
❣️
ਇੱਕ ਦੁੱਖ ਉਮਰ ਦਾ ਹੈ ਕਿ ਤੂੰ ਬਦਲਿਆ
ਦੂਜਾ ਦੁੱਖ ਆਪਣਿਆਂ ਤੇ ਗੁਜ਼ਰੀ ਹੈ ਜੋ
ਤੂੰ ਜਿੰਨਾ ਖ਼ਾਤਰ ਬਦਲਿਆ ਏਂ ਉਹ ਲੋਕ ਤਾਂ
ਗਏ ਅੱਜ ਨਾ ਪਛਾਣੇ ਤਾਂ ਕੱਲ੍ਹ ਜਾਣਗੇ
ਦਿਲ ਉੱਜੜੇ ਦੇ ਕਿਸੇ ਕੋਨੇ ਤੂੰ ਅਬਾਦ ਏਂ!
ਭੁੱਲ ਜਾਣ ਵਾਲ਼ੀਏ ਤੂੰ ਹਾਲੇ ਸਾਨੂੰ ਯਾਦ ਏਂ!
ਪਿਆਰ ਵਾਲੀ ਚੁੰਨੀ ਤੈਨੂੰ ਓੜਨੀ ਨਾ ਆਈ
ਨਿਭਾਉਣੀ ਇੱਕ ਪਾਸੇ, ਤੈਨੂੰ ਤੋੜਨੀ ਨਾ ਆਈ
ਨੀਂ ਭਾਵੇਂ ਝੂਠੀ ਸਹੀ ਇੱਕ ਅੱਧੀ ਸੌਂਹ ਖਾ ਕੇ ਜਾਂਦੀ
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਹਾਨਾ ਲਾ ਕੇ ਜਾਂਦੀ...
💔
ਤੇਰੀ ਨਿਗ੍ਹਾ ਵਿੱਚ ਕੱਦ ਸਾਡਾ ਛੋਟਾ ਹੋ ਗਿਆ😔
ਚੌਵੀ ਕੈਰਟ ਦਾ ਸੋਨਾ ਝੱਟ ਖੋਟਾ ਹੋ ਗਿਆ💔
ਰਾਤੋ ਕੋ ਉਠ ਉਠ ਕਰ ਜਿਨ ਕੇ ਲੀਏ ਰੋਤੇ😢 ਹੈ,
ਵੋ ਆਪਣੇ ਮਕਾਨੋ ਮੇ ਆਰਾਮ ਸੇ ਸੋਤੇ🛌 ਹੈ!
❣️
Sad
Punjabi Shayari
Looking for a broken heart sad status Punjabi? we came with our latest collection of sad shayari status Punjabi. Hope this helps in your difficult time.
ਤੂੰ ਆਖੇ ਤੇ ਕਰ ਜਾਨਾ ਵਾ,
ਮਰਨਾ ਹੀ ਹੈ ਨਾ ਮਰ ਜਾਨਾ ਵਾ ,
ਲੋਕੀ ਹੱਸ ਕੇ ਮਿਲਦੇ ਮੈਨੂੰ,
ਕਸਮੇ ਮੈਂ ਤੇ ਡਰ ਜਾਨਾ ਵਾ!
ਪੀੜ ਬੰਦੇ ਉੱਤੇ ਪਵੇ ਕਰੇ ਦੁਨੀਆ🌎 ਮਜਾਕ,
ਬੰਦਾ ਮੇਲੇ ਵਿਚ ਕੱਲਾ ਦੱਸ ਕਿਹਨੂੰ ਮਾਰੇ ਹਾਕ🙇!
ਲੋਕਾਂ ਨੂੰ ਹੱਕ ਜਮਾਉਣਾ ਆਉਂਦਾ ਹੈ,
ਪਰ ਰਿਸ਼ਤਾ ਨਿਭਾਉਣਾ ਨਹੀਂ💔😔
ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਐ,
ਦਿਲ ਹੀ ਉਦਾਸ ਏ ਬਾਕੀ ਸਭ ਖੈਰ ਐ!🙏
ਹਰ ਕਦਮ ‘ਤੇ ਬਦਲ ਰਿਹਾ ਮੌਸਮ☁️!
ਐਨ ਤੇਰੇ ਸੁਭਾ ਜਿਹਾ ਲਗਦੈ...
ਮੈਂ ਤਾਂ ਸੀ ਸੌ ਵਾਰ ਕਿਹਾ ਇੱਕ ਵਾਰ ਨਾ ਆਏ ਉਹ..
ਮੈਂ ਆਉਂਦਾ ਸੌ ਵਾਰ ਜੇ ਉਸ ਇੱਕ ਵਾਰ ਕਿਹਾ ਹੁੰਦਾ.. !!
ਵਕਤ ਨਾਲ਼ ਬਦਲਿਆਂ ਦੇ ਵਿੱਚ, ਉਹਦਾ ਜਿਕਰ ਕਰ ਦੇਣਾ,
ਵਕਤ ਦੇ ਮਾਰਿਆਂ ਦੇ ਵਿੱਚ, ਅਸਾਂ ਦਾ ਨਾਮ ਲਿਖ ਦੇਣਾ।
ਦਿਲ ਕੋਈ ਖਿਡੌਣਾ ਨੀਂ ਜੋ ਤੋੜ ਤੋੜ ਵੇਖਦਾ ਆਂ..
ਪਿਆਰ ਕੋਈ ਹਿਸਾਬ ਨੀਂ ਜੋ ਜੋੜ ਜੋੜ ਵੇਖਦਾ ਆਂ..💔
Sad
Punjabi Shayari
Looking for a broken heart sad status Punjabi? we came with our latest collection of sad shayari status Punjabi. Hope this helps in your difficult time.
ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ..
ਗ਼ਮਾ ਨੂੰ ਵੀ ਤਾਂ ਵੰਡ ਸੋਹਣਿਆ..
ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ..
ਗਮਾ ਦੀ ਲਾਦੇ ਪੰਡ ਸੋਹਣਿਆ..
❤️🩹💔
ਇਕ ਦੇ ਨਾਲ ਸਲਾਹੁੰਦੇ, ਇਕ ਡੱਸਦੇ ਨੇ
ਇਸ ਨਗਰੀ ਵਿੱਚ ਬੜੇ ਦੋ-ਮੂੰਹੇ ਵੱਸਦੇ ਨੇ
💯
ਤੈਨੂੰ ਪਾ ਲੈਂਦੇ ਤਾਂ,
ਕਿੱਸਾ ਖਤਮ❌ ਹੋ ਜਾਣਾ ਸੀ।
ਤੈਨੂੰ ਖੋਇਆ ਹੈ ਤਾਂ ਯਕੀਨ ਹੈ,
❣️ਕਹਾਣੀ ਲੰਬੀ ਚਲੂਗੀ...
ਨੀ ਜਾਨੇ ਨੀ ਜਾਨੇ💃
ਤੂੰ ਤਾਂ ਕਹਿੰਦੀ ਤੋੜ ਯਾਰਾਨੇ🤝
ਮੈਨੂੰ ਦੁਨੀਆ ਮਾਰੀ ਤਾਂ ਨੇ!💔
ਨੀ ਰੰਨੇ ਨੀ ਰੰਨੇ ਮੈਨੂੰ ਦੇ ਚੂਰੀ ਦੇ ਛੰਨੇ
ਗਾਨੇ ਤੂੰ ਸਗਨਾਂ ਦੇ ਬੰਨੇ
ਸੈਦਾ ਬਣਿਆ ਫਿਰਦਾ ਫੰਨੇ
ਕਾਣਾ ਤੜਕੇ ਕਰ ਗਿਆ ਕਾਰਾ
ਨੀ ਜੱਟ ਜੋਗੀ ਹੋਇਆ ਤੇਰਿਆਂ ਦੁੱਖਾਂ ਦਾ ਮਾਰਾ
ਨੀ ਜੱਟ ਜੋਗੀ ਹੋਇਆ ਤੇਰਿਆਂ ਦੁਖਾਂ ਦਾ ਮਾਰਾ
ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ,🥹
ਉਹਦੀ ਯਾਦ ਵਿੱਚ ਮੈਂ ਫਿਰਾ ਕੁਰਲਾਉਂਦਾ❤️🩹
ਹੱਥ ਵਿੱਚ ਠੁੱਠਾ ਭੱਜਿਆ, ਜੱਟ ਦੀ ਤਕਦੀਰੇ,
ਦਰ ਦਰ ਫਿਰਦਾ ਮੰਗਦਾ ਤੇਰੀ ਖਾਤਰ ਹੀਰੇ!💔
ਜੀਦੀ ਜੀਦੀ ਲੱਗੀ ਐ ਬਾਈ ਜਾਗਦੇ ਰਹੋ,🔍
ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ..😔
Sad
Punjabi Shayari
Looking for a broken heart sad status Punjabi? we came with our latest collection of sad shayari status Punjabi. Hope this helps in your difficult time.
ਤੇਰੇ ਮਿਲਣ ਦੀ ਆਸ
ਹੁਣ ਤੱਕ ਢਾਈ ਕਿਉਂ ਨਹੀਂ
ਕਿਉਂ ਜੀਅ ਨਹੀਂ ਕੀਤਾ
ਖ਼ਬਰ ਤੂੰ ਲਈ ਕਿਉਂ ਨਹੀਂ..
😔ਕਾਸ਼ ਕਦਮਾਂ👣 ਤੇਰਿਆਂ ਨੂੰ ਛੋਹਣ ਦਾ ਮੌਕਾ ਮਿਲੇ,
ਇੱਕ ਵਾਰੀ ਤੇਰੇ ਗਲ🫂 ਲੱਗ ਰੋਣ ਦਾ ਮੌਕਾ ਮਿਲੇ..💔
ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ
ਸਾਡੇ ਖ਼ਿਲਾਫ਼ ਸਾਡੇ ਹੀ, ਅੱਜ ਦੇ ਰਹੇ ਗਵਾਹੀ
🥹
ਫਿਲਹਾਲ ਹਵਾਵਾਂ ਰੁਮਕਦੀਆਂ
ਜਦ ਝੱਖੜ ਝੁੱਲੂ ਵੇਖਾਂਗੇ
ਅਜੇ ਘੜਾ ਅਕਲ ਦਾ ਊਣਾ ਐ
ਜਦ ਭਰ ਕੇ ਡੁਲੂ ਵੇਖਾਂਗੇ!
ਜਿਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ
ਜੋ ਰੁੱਖ ਜਿਆਦਾ ਉੱਚੇ ਨੇ ਉਹ ਕਦੇ ਵੀ ਛਾਵਾਂ ਨਹੀਂ ਕਰਦੇ...
💯
ਕੱਚੇ ਘਰਾਂ🏚️ ਦੀਆਂ ਕੰਧਾਂ ਵਾਂਗੂੰ ਸਾਡੇ ਤਾਂ ਅਰਮਾਨ ਵੀ ਖੁਰ ਗਏ!💔
ਦਿਲ ਲੱਗੀ ਹੀ, ਦਿਲ ਲੱਗੀ ਵਿੱਚ ਦਿਲ ਗਿਆ😔
ਦਿਲ ਲਗਾਉਣ ਦਾ ਨਤੀਜਾ ਮਿਲ ਗਿਆ❤️🩹
ਤੇਰੇ ਸੁਫਨੇ ਤਾਂ ਅਸਮਾਨਾਂ☁️ ਤੋਂ ਵੀ ਉੱਚੇ ਸੀ,
ਧਰਤੀ🌍 ਵਾਲੇ ਤੈਨੂੰ ਕਿੱਦਾਂ ਲੱਗਦੇ ਪਿਆਰੇ ਨੀ😔