Loading...

Funny Shayari In Punjabi

Funny Punjabi Shayari

Funny Punjabi Shayari
ਤੇਰੇ ਵੱਲ ਤੱਕਾਂ👀 ਤਾ ,
ਚਿੱਤ ਨੂੰ ਮਿਲ ਜਾਂਦਾ ਸਕੂਨ🧘‍♂️ ਵੇ!!
ਅੱਧਾ ਕਿੱਲੋ ਵੱਧ📈 ਜਾਂਦਾ ,
ਮੇਰੇ ਵਿਚ ਖੂਨ🩸 ਵੇ!!
❣️
26
funny punjabi shayari
ਪੰਗੇ🥷 ਨਾ ਲੈ ਸੋਹਣੀਏ ਮਹਿੰਗੇ💵 ਪੈ ਜਾਣਗੇ,
ਨਰਕਾਂ ਨੂੰ ਚੱਲੇ ਪਾਪੀ🧟‍♂️, ਨਾਲ ਹੀ ਲੈ ਜਾਣਗੇ😁 💯
19
ਮੈਂ ਤਾਂ ਉਹਨੂੰ ਦਿਲ❣️ ਦਿੱਤਾ ਮਹਿਬੂਬਾ ਸਮਝ ਕੇ,
ਉੱਲੂ🦉 ਦੀ ਪੱਠੀ ਖਾ ਗਈ ਖਰਬੂਜਾ🍈 ਸਮਝ ਕੇ
216
ਉਹਨੂੰ ਦਿਲ ਵਿੱਚ ਵਸਾ ਕੇ ਵੇਖਾਂਗੇ
ਇਹ ਸਿਆਪਾ ਵੀ ਪਾ ਕੇ ਵੇਖਾਂਗੇ
ਆਈ ਲਵ ਯੂ💖 ਤਾਂ ਵੇਖੀਏ ਕਹਿ ਕੇ
ਫਿਰ ਗਾਲਾਂ ਵੀ ਖਾ ਕੇ ਵੇਖਾਂਗੇ
ਚੰਨ ਤਾਰੇ ਤਾਂ ਤੋੜਨੇ ਵੀ ਮੁਸ਼ਕਿਲ
ਆਪਾਂ ਚੰਨ ਕੋਈ ਚੜਾ ਕੇ ਵੇਖਾਂਗੇ😁
219