Loading...

Attitude status in punjabi | attitude quotes in punjabi

Looking for attitude status in Punjabi? we came with our latest collection of attitude status in Punjabi. Hope you enjoy it.

Attitude Punjabi Shayari

Looking for attitude status in Punjabi? we came with our latest collection of attitude status in Punjabi. Hope you enjoy it.

Attitude Punjabi Shayari
ਸਿਰਫ ਜਿਉਣ ਦੇ ਅਸੂਲ ਬਦਲੇ ਨੇ,
ਜਨੂਨ ਅੱਜ ਵੀ ਓਹੀ ਐ,
ਬੱਸ ਤਸੀਰ ਠੰਡੀ ਰੱਖੀ ਐ,
ਖੂਨ ਅੱਜ ਵੀ ਓਹੀ ਐ!
10
Attitude Punjabi Shayari
ਸਾਡੀ ਆਪਣੀ ਪਹਿਚਾਣ ਆ ਬਲਿਆ💪,
ਤੂੰ ਕੌਣ ਆ ਸਾਨੂੰ ਕੋਈ ਮਤਲਬ ਨੀ ❌
5
Attitude Punjabi Shayari
ਅਸੀ ਬੁਰੇ ਹਾਂ ਤਾਂ ਬੁਰੇ ਹੀ ਸਹੀ!
ਪਰ ਹਰ ਵਾਰ ਸਹੀ ਤੂੰ ਵੀ ਨਹੀਂ!
💯💯
21
Attitude Punjabi Shayari
ਤੈਨੂੰ ਅਹਿਸਾਸ ਵੀ ਹੋਓ ਤੇ ਅਫ਼ਸੋਸ ਵੀ,
ਮੈਨੂੰ ਜ਼ਰਾ ਫੁਰਸਤ ਨਾਲ ਬਦਲ ਤਾਂ ਲੈਣ ਦੇ...
💔
19
funny punjabi shayari
ਪੰਗੇ🥷 ਨਾ ਲੈ ਸੋਹਣੀਏ ਮਹਿੰਗੇ💵 ਪੈ ਜਾਣਗੇ,
ਨਰਕਾਂ ਨੂੰ ਚੱਲੇ ਪਾਪੀ🧟‍♂️, ਨਾਲ ਹੀ ਲੈ ਜਾਣਗੇ😁 💯
16
attitude punjabi shayari
ਬਾਈ ਐ ਹੁੰਦਾ⚠️
ਹਰ ਇੱਕ ਚੀਜ਼ ਦੀ ਹੱਦ🛑 ਆ,
ਜਦੋਂ ਫਿਰ ਮੇਰੇ ਵਰਗਾ ਬੋਲਣ🗣️ ਤੇ ਆਉਂਦਾ
ਉਦੋਂ ਫਿਰ ਅਗਲੇ ਨੂੰ ਬਲੱਡ ਵਾਲੀ ਗੋਲੀ💊 ਲੱਗਦੀ ਐ!
9
Attitude Punjabi Shayari
ਜਿੱਦਣ ਸਾਡੇ ਸਬਰ ਦੀ ਸੀਟੀ😮‍💨 ਵੱਜਗੀ ਨਾ
ਅਸੀ ਫਿਰ ਘੜੇ🍯 ਤੋਂ ਕੌਲਾ ਨੀ ਸਿੱਧਾ ਘੜਾ ਹੀ ਚੁੱਕਾਗੇ .. 💯💯
9
Attitude Punjabi Shayari
ਕਿ ਦਿਲ ਵੱਡੇ ਸ਼ਾਹੂਕਾਰਾਂ ਤੋਂ, ਭਾਵੇਂ ਘਰ ਦੇ ਕੋਠੇ ਚੋਂਦੇ ਨੇ! ਅਸੀਂ ਖੁਸ਼ ਹਾਂ ਖਾਲੀ ਹੋ ਕੇ ਵੀ, ਸਾਨੂੰ ਲੁੱਟਣ ਵਾਲੇ ਰੋਂਦੇ ਨੇ!
11

Attitude Punjabi Shayari

Looking for attitude status in Punjabi? we came with our latest collection of attitude status in Punjabi. Hope you enjoy it.

yaari punjabi shayari
ਡਰਦੇ ਤਾਂ ੳਦੋ ਵੀ ਨਹੀਂ❌ ਸੀ
ਜਦੋ ਇੱਕਲੇ ਖੜਦੇ 💪 ਸੀ
ਹੁਣ ਤਾ ਸੁੱਖ ਨਾਲ🙏 ਪਿੱਛੇ ਯਾਰ ਹੀ ਬਹੁਤ ਨੇ..!
40
attitude punjabi shayari
ਨੇਚਰ ਪੱਖੋਂ ਬੇਸ਼ੱਕ ਥੋੜੇ ਅੜਬੀ ਆਂ✅
ਇਸੇ ਕਰਕੇ ਕਿਸੇ ਨੂੰ ਚੰਗੇ ਲੱਗਦੇ ਨਹੀਂ ❌
ਜੋ ਵੀ ਦਿਲ💌 ਵਿੱਚ ਹੁੰਦਾ ਸਿੱਧਾ ਕਹਿ ਦਈਦਾ🗣️
ਝੂਠ ਬੋਲ ਕੇ ਐਵੇਂ ਕਿਸੇ ਨੂੰ ਠੱਗਦੇ ਨਹੀਂ🙏
68
Attitude Punjabi Shayari
ਕਹਿੰਦਾ ਅਸੀਂ ਜ਼ਿੰਦਗੀ ਚ ਮਾਰ ਪਤਾ ਕਿੱਥੇ ਖਾ ਗਏ ✅
ਜਿਹਨਾਂ ਲੋਕਾਂ ਦੀ ਔਕਾਤ👉 ਸਾਡੇ ਨਾਲ ਹੱਥ ਮਿਲਾਉਣ🤝 ਦੀ ਨਹੀਂ ਸੀ
ਅਸੀਂ ਉਹਨਾਂ ਨੂੰ ਗਲ ਨਾਲ ਲਾਈ ਬੈਠੇ ਸੀ🫂
64
Attitude Punjabi Shayari
ਜਵਾਬ ਦੇਣਾ ਸਾਨੂੰ ਵੀ ਆਉਂਦਾ💯
ਬਸ ਆ ਚਿੱਕੜ ਚ ਪੱਥਰ ਮਾਰਨ ਦੀ
ਆਦਤ ਨਹੀਂ ਸਾਨੂੰ❌!
67
Attitude Punjabi Shayari
ਜੇਕਰ ਕੋਈ ਤੁਹਾਡੀ ਕਦਰ ਕਰਨੀ ਛੱਡ ਦੇਵੇ,❌
ਤਾਂ ਤੁਸੀਂ ਵੀ ਸ਼ਿਕਾਇਤ ਕਰਨੀ ਛੱਡ ਦਿਓ,🗣️
ਕਿਉਂਕਿ ਵਾਰ-ਵਾਰ ਮੰਗਣ ਦੇ ਨਾਲ ਭੀਖ ਮਿਲਦੀ ਹੈ🫴
ਪਿਆਰ💖 ਤੇ ਕਦਰ ਨਹੀਂ !💯
63
life punjabi shayari
ਉੱਚਿਆਂ ਮਹਿਲਾਂ ਵਾਲਿਆਂ ਨੂੰ ਰੱਬ ਯਾਦ ਨਹੀਂ💯
ਕਈ ਕੁੱਲੀਆਂ ਵਿੱਚ ਲੈ ਕੇ ਉਹਦਾ ਨਾਂ ਵੀ ਤਰ ਗਏ ਨੇ🌹
ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ🎉😂
ਇੱਥੇ ਟੈਂਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ🙏
120
attitude punjabi shayari
ਗੱਲ ਸੁਣ ਗੱਲਾਂ ਦੋ ਨੇ🗣️
ਸਾਡੇ ਵਰਗਾ ਕੋਈ ਨਹੀਂ ❌
ਤੇਰੇ ਵਰਗੀਆਂ 💯 ਨੇ
181
attitude punjabi shayari
ਕਈ ਸਾਨੂੰ ਵਰਤ ਕੇ ਬੇਈਮਾਨ💰 ਦੱਸਦੇ ਨੇ
ਪਿੱਠ ਤੇ ਨਿੰਦ ਦੇ ਨੇ🗣️
ਤੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ!😔
231

Attitude Punjabi Shayari

Looking for attitude status in Punjabi? we came with our latest collection of attitude status in Punjabi. Hope you enjoy it.

Attitude Punjabi Shayari
ਜਿੰਥੇ ਜੁੜੇ ਆ ਕੋਈ ਦਿਖਾਵਾ ਨਹੀਂ
ਜਿੱਥੋਂ ਟੁੱਟ ਗਈ ਕੋਈ ਪਛਤਾਵਾ ਨਹੀਂ!🤙
363
ਮਾਲਕ ਦੀ ਮੇਹਰ ਦਾ ਸਰੂਰ ਜੇਹਾ ਰੱਖੀ ਦਾ
ਬਸ ਏਸ ਗੱਲ ਦਾ ਗਰੂਰ ਜੇਹਾ ਰੱਖੀ ਦਾ
166
ਕਾਹਦੀ yaari ਕੁੜੀਆ ਦੀ ਬਾਈ, yaari ਪਾਵੇ ਸਿਆਪੇ
ਕਿਸੇ ਤੋ ਲੈ ਕੇ ਫੋਨ apple ਦਾ, ਕਿਸੇ ਨੂੰ jaanu ਆਖੇ
53
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ,💃
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ।
ਕਿਸੇ ਦੀ Smile ਤੇ ਪਾਗਲ ਹੋ ਜਾਈਏ ,
ਐਨੇ Low Standard ਵੀ ਨੀ ਯਾਰਾਂ ਦੇ!😎
355
Attitude Punjabi Shayari
ਭੇਤ ਹਰ ਇੱਕ ਨੂੰ ਨਹੀਂ ਦੇਣਾ ਦਿਲ ਦਾ
ਅੱਗੇ ਤੋਂ ਸਿਆਣੇ ਹੋ ਗਏ 🧠
354
Attitude Punjabi Shayari
ਬੰਦਾ ਰੱਬ ਦੇ ਹੀ ਦਿੱਤਿਆਂ ਹੀ ਰੱਜਦਾਂ ਓਦਾ ਕਿੱਥੇ ਨੀਤ ਰੱਜਦੀ,
ਗੱਲ ਮਿੱਤਰਾ ਦੀ ਡਾਂਗ ਵਰਗੀ ਕਾਲਜੇ ਚ ਠਾਹ ਵੱਜਦੀ 💯
55
ਮੇਰੇ ਦੱਬ 32ਬੋਹਰ ਨਾਲੇ ਕਾਲੀ ਕਾਰ ਹੈ ਏ
ਨਾਲ ਮੇਰੇ ਬੈਠੇ ਚੋਣਵੇਂ ਜੇ ਯਾਰ ਏ
ਨੀਂ ਇਹ ਵੱਢ ਖਾਣ ਪੈਂਦੇ ਪੰਗੇ ਜਾਣ ਜਾਣ ਲੈਂਦੇ ਏ
ਨੀਂ ਏ ਬੈਠਿਆ ਬਠਾਇਆ ਬੰਦਾ ਉੱਠਣਾ ਨਹੀਂ ਦਿੰਦੇ ਏ
2
Attitude Punjabi Shayari
ਜੇ ਤੂੰ ਰਾਣੀ ਮਹਿਲਾ ਦੀ👑
ਅਸੀ ਹਾਂ ਗੋਰਖ ਨਾਥ ਦੇ ਚੇਲੇ🧑‍🎓
ਦੱਸ ਕਿੱਦਾਂ ਹੋਣਗੇ, ਨੀਂ ਤੇਰੇ ਮੇਰੇ ਮੇਲੇ🙅‍♀️
4

Attitude Punjabi Shayari

Looking for attitude status in Punjabi? we came with our latest collection of attitude status in Punjabi. Hope you enjoy it.

ਅੱਜ ਓਏ ਜੇ ਕੋਈ ਆਖੇ😡
ਅਸੀਂ ਹੋਈਏ ਲੋਹੇ ਲਾਖੇ
ਅੱਜ ਸਾਨੂੰ ਕੋਈ ਜੇ ਘੂਰੇ😠
ਅਸੀਂ ਚੁਕ ਚੁਕ ਪਈਏ ਹੂਰੇ
3