Loading...

Romantic status in punjabi | Punjabi romantic Status

Looking for romantic status in Punjabi? we came with our latest collection of Punjabi romantic Status. Hope you like it.

Romantic Punjabi Shayari

Looking for romantic status in Punjabi? we came with our latest collection of Punjabi romantic Status. Hope you like it.

Romantic Punjabi Shayari
ਇੱਕ ਤੇਰੀ ਮੇਰੀ ਜੋੜੀ,💑
ਉੱਤੋ ਦੋਨਾ ਨੂੰ ਅਕਲ🤯 ਥੋੜੀ,
ਲੜਦੇ🥷 ਭਾਵੇ ਲੱਖ ਰਹਿਏ,
ਪਰ ਅੰਦਰੋਂ ਪਿਆਰ💗 ਵੀ ਕਰਦੇ ਚੋਰੀ ਚੋਰੀ!
5
Romantic Punjabi Shayari
ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ..
ਗ਼ਮਾ ਨੂੰ ਵੀ ਤਾਂ ਵੰਡ ਸੋਹਣਿਆ..
ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ..
ਗਮਾ ਦੀ ਲਾਦੇ ਪੰਡ ਸੋਹਣਿਆ..
❤️‍🩹💔
379
Romantic Punjabi Shayari
ਚੱਲ ਮੰਨਿਆ ਕਿ ਤੂੰ ਮੇਰੀ ਕੁਝ ਨਹੀਂ ਲਗਦੀ
ਤਾਂ ਮੇਰੇ ਦੇ ਦਿਲ 'ਚੋਂ ਹੁਣ ਤੱਕ ਤੂੰ ਗਈ ਕਿਉਂ ਨਹੀਂ!🥰
360
Romantic Punjabi Shayari
ਯਾਰ ਦੇ ਕਦਮੀ ਬੈਠੇ ਉਨੇ ਤਖਤ ਬਿਠਾ ਛੱਡਿਆ,
ਆਖਰੀ ਸਾਹ ਵੀ ਆਪਣਾ ਉਹਦੇ ਨਾ ਕਰਵਾ ਛੱਡਿਆ,
ਹੀਰ ਨੂੰ ਰਾਂਝਾ, ਰਾਂਝੇ ਤਾਂ ਹੀ ਹੀਰ ਬਣਾ ਛੱਡਿਆ,
ਰੱਬ ਤੇ ਯਾਰ ਵਿੱਚੋਂ ਆਪਾਂ ਫਰਕ ਮਿਟਾ ਛੱਡਿਆ!
🥰🥰
358
Romantic Punjabi Shayari
ਤੇਰੇ ਬਿਨਾ ਜੀਣਾ ਵੀ ਕੀ ਜੀਣਾ🫶
ਤੇਰੀ ਚੌਕਟ ਮੇਰਾ ਮਦੀਨਾ🙏
359
Romantic Punjabi Shayari
ਸੱਜਣ ਦੀਆਂ ਅਸੀਂ ਕਰੀਏ ਉਡੀਕਾਂ ਰਾਵਾਂ ਦੇ ਵਿੱਚ ਖੜ ਕੇ
ਸੁੱਟੀਆਂ ਫੂਕ ਕਿਤਾਬਾਂ ਨੀ ਅਸੀਂ ਇਸ਼ਕ ਦਾ ਕੈਦਾ ਪੜ ਕੇ!🥰
209
Romantic Punjabi Shayari
ਚਾਰ ਦੀਵਾਰੀ ਇੱਟਾਂ ਦੀ, ਏ ਬੁਰਜ ਅਟਾਰੀ ਇੱਟਾਂ ਦੀ ਏ
ਖੇਡ ਖਿਡਾਰੀ ਇੱਟਾਂ ਦੀ ਏ ਸਭ ਉਸਾਰੀ ਇੱਟਾਂ ਦੀ ਏ 🏛️
ਇੱਟਾਂ ਦੇ ਨਾਲ ਇੱਟ ਖੜਕਾ ਮੈਂ ਮੈਂ ਵਿਚੋਂ ਮੁਕਾ ਓ ਯਾਰ
ਘੁੰਡ ਮੁਖੜੇ ਤੋ ਲਾਹ ਓ ਯਾਰ❣️