Loading...

Happy Birthday wishes in Punjabi | By Punjabi Shayari

Find unique and warm wishes to make your loved ones feel special on their big day. Get text and images for social media.

Happy Birthday Wishes

Find unique and warm wishes to make your loved ones feel special on their big day. Get text and images for social media.

Happy Birthday Wishes
ਅਸੀਂ ਥੋਡੇ ਦਿਲ💖 ਵਿੱਚ ਰਹਿਨੇ ਆਂ,
ਇਸੇ ਲਈ ਹਰ ਦਰਦ ਸਹਿਨੇ ਆਂ,
ਕੋਈ Wish ਨਾ ਕਰ ਦੇਵੇ ਮੇਰੇ ਤੋਂ ਪਹਿਲਾ,
ਇਸ ਲਈ ਅਡਵਾਂਸ ‘ਚ Happy B'day ਕਹਿਨੇ ਆਂ..
🎂🎆✨🎉
1
happy birthday wishes in punjabi
ਕੇ ਤੂੰ ਜੋ ਮੰਗੇ ਤੈਨੂੰ ਉਹੀ ਮਿਲੇ✅,
ਮੇਰੀ ਵੀ ਤਾਂ ਇਹੋ 🙇‍♂️ਅਰਦਾਸ ਏ,
ਕੇ Happy B'day ਯਾਰਾ,
ਅੱਜ ਦਾ ਦਿਨ❣️,
ਮੇਰੇ ਲਈ ਵੀ ਬਹੁਤ ਖਾਸ ਏ!
5
happy birthday wishes in punjabi
ਤੇਰੇ ਨਾਂ ਦਾ ਤੜਕੇ ਸੀ ਆਇਆ ਮੱਥਾ🙇 ਟੇਕ ਨੀ,
ਕਰਿਆ ਆਰਡਰ ਤੇਰੀ ਫੋਟੋ ਵਾਲਾ ਕੇਕ🎂 ਨੀ,
ਨਾਲ ਗਿਫਟ🧧 ਦਿਖਾਏ ਜਾਣਗੇ,
ਤੇਰਾ ਸੋਹਣੀਏ B'day ਆ,
ਅੱਜ ਜਸ਼ਨ ਮਨਾਏ ਜਾਣਗੇ, ਤੇਰਾ ਸੋਹਣੀਏ ਬਰਥਡੇ ਆ,
💌
1
Happy birthday in punjabi images
ਅੱਜ ਜਸ਼ਨ ਮਨਾਏ ਜਾਣਗੇ🎆,
ਤੇਰਾ ਸੋਹਣੀਏ B'day🎂 ਆ,
ਨਾਲ ਭੰਗੜੇ 🕺 ਵੀ ਪਾਏ ਜਾਣਗੇ,
ਤੇਰਾ ਸੋਹਣੀਏ B'day ਆ।
🥳
1
Happy Birthday Wishes
ਕਹਿੰਦੀ B'day ਤੇ ਕੀ ਗਿਫਟ🎁 ਕਰਾਂ,
ਮੈਂ ਕਿਹਾ ਪੇਟੀ ਦੇ ਦੇ ਦਾਰੂ🍾 ਦੀ।
1
Happy birthday in punjabi images
ਮੇਰਾ ਤੁਸੀਂ ਵੀ ਬਾਹਲਾ ਕਰਦੇ ਹੋ,
ਸੰਭ ਰੱਖਿਆ ਆ ਮੈਂ ਦਿਲ ਵਿੱਚ ਤੁਹਾਨੂੰ।
ਕਹਿੰਦੀ ਉੱਠ ਖੜੇਓ ਸੋਹ ਮੇਰੀ ਏ,
12 ਵਜੇ ਕਰੂ Wish 🥳 ਤੁਹਾਨੂੰ।
ਇਕ ਫੁੱਲ ਦੇਣੇ ਆ ਗੁਲਾਬਾਂ ਦੇ,
ਇਕ ਫੁੱਲ ਦੇਣੇ ਆ ਗੁਲਾਬਾਂ ਦੇ,
ਸੋਚੀ ਨਾ ਐਦਾਂ ਹੀ ਸਾਰੁੰਗੀ।
💖
1
Happy Birthday Wishes
ਤੈਨੂੰ ਗਿਫਟ-ਗੁਫ਼ਤ ਨਹੀਂ ਮਿਲਣਾ ਓਏ, ਜਿੰਦ ਜਾਨ ਤੇਰੇ ਨਾਂ ਲਾ ਬੈਠੇ,
ਤੇਰੇ ਲਈ ਲੜਦੇ ਲੜਦੇ ਓਏ, ਜੇਲਾਂ ਨਾਲ ਯਾਰੀ ਪਾ ਬੈਠੇ।
ਗੱਲਾਂ ਤੂੰ ਕਰਦਾ ਭੋਲੀਆਂ, ਰੂਹ ਅੰਦਰੋਂ ਫੁੱਲ ਸ਼ੈਤਾਨ ਤੇਰੀ।
ਤੇਨੂੰ ਹੈਪੀ ਬ'ਡੇ ਯਾਰਾ ਓਏ!
🍾🍾
2
Happy birthday in punjabi images
ਤੇਨੂੰ ਹੈਪੀ ਬ'ਡੇ ਯਾਰਾ ਓਏ,
ਮਹਿੰਗੇ ਮੁੱਲ ਦੀ ਮਿੱਤਰਾ ਜਾਨ ਤੇਰੀ।
ਤੇਨੂੰ Happy B'day🎂 ਯਾਰਾ ਓਏ!
1

Happy Birthday Wishes

Find unique and warm wishes to make your loved ones feel special on their big day. Get text and images for social media.

happy birthday wishes in punjabi
ਸਪਨੇ ਟੁੱਟ ਜਾਂਦੇ ਹਨ,
ਆਪਣੇ ਰੂਠ ਜਾਂਦੇ ਹਨ,
ਜ਼ਿੰਦਗੀ 'ਚ ਕਿਦਾ ਦੇ ਮੋੜ ਆਂਦੇ ਨੇ,
ਪਰ ਜੇ ਹੋਵ ਸਾਥ ਤੇਰੇ ਵਰਗੇ ਯਾਰ ਦਾ
ਕੰਡਿਆਂ ਭਰੇ ਰਾਹ ਵੀ ਫੁਲ ਬਣ ਜਾਂਦੇ ਹਨ
ਜਨਮਦਿਨ ਮੁਬਾਰਕ ਮੇਰੇ ਯਾਰ!
happy birthday wishes in punjabi with images
ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ!
ਰੱਬ ਤੁਹਾਨੂੰ ਸਦਾ ਖੁਸ਼ ਰੱਖੇ!
1
happy birthday wishes in punjabi
ਰੱਬ ਕਰੇ ਹਰ ਖੁਸ਼ੀ ਮਿਲੇ,
ਤੇਰੀ ਹਰ ਦਿਲੀ ਦੂਆ ਸਚ ਹੋਵੇ,
ਜਨਮਦਿਨ ਤੇ ਤੇਰੇ ਚਿਹਰੇ ਤੇ,
ਸਦਾ ਇਹੀ ਮੁਸਕਾਨ ਬਣੀ ਰਹੇ।
🙏
1
happy birthday wishes in punjabi with images
ਜਨਮਦਿਨ ਮੁਬਾਰਕ ਹੋਵੇ, 🥳
ਖੁਦਾਈ ਦੀ ਤੂੰ ਦਾਤ,🙏
ਖੁਸ਼ੀ ਤੇਰੇ ਨਾਲ ਹੈ,😊
ਸਦਾ ਰਹੇ ਇਹ ਸੌਗਾਤ।🤞
1
happy birthday wishes in punjabi
ਚਲੋ ਮੋਮਬੱਤੀਆਂ 🕯️ਜਗਾਈਏ,
ਆਪਣੀ ਜਿੰਦਗੀ ਦੇ ਇਸ ਖਾਸ ਦਿਨ ਨੂੰ 🍾ਮਨਾਈਏ..
ਜਨਮਦਿਨ ਮੁਬਾਰਕ!🎂
1
happy birthday status punjabi
ਤੁਹਾਡਾ ਜਨਮਦਿਨ ਖੁਸ਼ੀਆਂ ਨਾਲ ਭਰਪੂਰ ਹੋਵੇ।
ਜਨਮਦਿਨ ਮੁਬਾਰਕ!🎂
1
happy birthday wish in punjabi
ਜਨਮਦਿਨ ਦੀਆਂ ਲੱਖ ਲੱਖ ਵਧਾਈਆਂ!
1
punjabi birthday wishes
ਜਨਮਦਿਨ ਮੁਬਾਰਕ!
ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਦੇਣ!

Happy Birthday Wishes

Find unique and warm wishes to make your loved ones feel special on their big day. Get text and images for social media.

happy birthday punjabi status
ਜਨਮਦਿਨ ਮੁਬਾਰਕ!
ਤੁਹਾਡੇ ਜੀਵਨ ਦਾ ਹਰ ਇੱਕ ਦਿਨ ਖੁਸ਼ੀਆਂ ਨਾਲ ਭਰਪੂਰ ਹੋਵੇ।
1