Loading...

Emotional sad shayari in punjabi : Heart-touching

Dive into emotional sad shayari on life with our selected shayari. With our content you can express your feelings and connect deeply with your emotions. Explore and share these soul verses.

Emotional sad shayari punjabi: ਅੱਜ ਕੌਡੀਆਂ ਤੋਂ ਵੀ ਸਸਤਾ ਨੀ!

ਤੂੰ ਤਾਂ ਮੰਜਲ ਲੱਭ ਲਈ ਏ, ਅਸੀਂ ਲੱਭਦੇ ਰਹਿ ਗਏ ਰਸਤਾ ਨੀ,
ਜਿਹਦਾ ਕੋਈ ਮੁੱਲ ਨਹੀਂ ਸੀ, ਅੱਜ ਕੌਡੀਆਂ ਤੋਂ ਵੀ ਸਸਤਾ ਨੀ!

ਮੌਤ ਤਾਂ ਉਦੋਂ ਹੁੰਦੀ ਆ!

ਸਾਹਾਂ ਦਾ ਰੁਕ ਜਾਣਾ ਦਾ ਆਮ ਜਿਹੀ ਗੱਲ ਹੈ,
ਮੌਤ ਤਾਂ ਉਦੋਂ ਹੁੰਦੀ ਆ!
ਜਦੋਂ ਪਿਆਰ ਕਰਨ ਵਾਲਾ ਇਨਸਾਨ ਬਦਲ ਜਾਵੇ!

ਸਾਨੂੰ ਸਾਥ ਨਹੀਂ ਬਸ ਕੱਲੇ ਸਬਕ ਮਿਲੇ ਨੇ!

ਸਾਨੂੰ ਸਾਥ ਨਹੀਂ ਬਸ, ਕੱਲੇ ਸਬਕ ਮਿਲੇ ਨੇ..!!

ਕਦੇ ਮਹਿਕ ਨਹੀਂ ਮੁੱਕਦੀ ਫੁੱਲਾਂ ਵਿੱਚੋਂ

ਕਦੇ ਮਹਿਕ ਨਹੀਂ ਮੁੱਕਦੀ ਫੁੱਲਾਂ ਵਿੱਚੋਂ,
ਫੁੱਲ ਸੁਕਦਿਆਂ ਸੁਕਦਿਆਂ ਸੁੱਕ ਜਾਂਦੇ ਜਾਂਦੇ,
ਕਿਸੇ ਕਦਰ ਨਾ ਪਾਈ ਪਿਆਰ ਦੀ,
ਦਿਲ ਟੁੱਟਦਿਆਂ ਟੁੱਟਦਿਆਂ ਟੁੱਟ ਜਾਂਦੇ!

Emotional sad shayari punjabi: ਸਬਰਾ ਦੇ ਮਹਿਲ ਵੀ ਇੱਕ ਦਿਨ ਢਹਿ ਜਾਂਦੇ ਨੇ...

emotional sad shayari punjabi

ਸਬਰਾ ਦੇ ਮਹਿਲ ਵੀ ਇੱਕ ਦਿਨ ਢਹਿ ਜਾਂਦੇ ਨੇ...
ਜੋ ਸਭ ਦਾ ਸੋਚਦੇ ਨੇ ਉਹੀ ਅਕਸਰ ਇਕੱਲੇ ਰਹਿ ਜਾਂਦੇ ਨੇ...

ਤੇ ਮੈਂ ਜਖਮ ਫੋਲ ਬੈਠਾ!

emotional sad shayari punjabi

ਝੂਠਿਆਂ ਦੇ ਵਿੱਚ ਮੈਂ ਸੱਚ🤐 ਬੋਲ ਬੈਠਾ,
ਉਹ ਨਮਕ🧂 ਦਾ ਸ਼ਹਿਰ ਸੀ,
ਤੇ ਮੈਂ ਜਖਮ ਫੋਲ ਬੈਠਾ!
💯

ਤੇਰਾ ਇਕ ਧਰਵਾਸਾ ਕੀ ਕੁਝ ਕਰ ਜਾਂਦਾ!

emotional sad shayari punjabi

ਡੋਲ ਰਿਹਾ ਮਨ ਟਿਕ ਜਾਂਦੈ..
ਮੈਂ ਕੀਕਣ ਦੱਸਾਂ..
ਤੇਰਾ ਇਕ ਧਰਵਾਸਾ ਕੀ ਕੁਝ ਕਰ ਜਾਂਦਾ..
❣️

ਪਰ ਤੁਸੀ ਹੌਲੀ-ਹੌਲੀ ਭੁੱਲ ਜਾਣਾ...

emotional punjabi shayari

ਹੰਝੂ😢 ਸਾਡੀ ਤਕਦੀਰ,
ਅਸੀ ਹੰਝੂਆਂ ਦੇ ਵਿਚ ਰੁਲ🍂 ਜਾਣਾ,
ਅਸੀ ਉਮਰਾਂ ਤੱਕ ਤੈਨੂੰ ਯਾਦ☹️ ਰੱਖਣਾ,
ਪਰ ਤੁਸੀ ਹੌਲੀ-ਹੌਲੀ ਭੁੱਲ😓 ਜਾਣਾ...
❣️

Emotional sad shayari punjabi: ਮੇਰਾ ਵੀ ਹੈ!

emotional sad shayari punjabi

ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,
ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,
ਮੇਰਾ ਵੀ ਹੈ!

ਜਲਣਾ ਮੈਨੂੰ ਆਉਂਦਾ ਆ!

emotional sad shayari punjabi

ਤੂੰ ਸਾਥ ਦੇ ਜਾ ਨਾ ਦੇ,
ਚੱਲਣਾ ਮੈਨੂੰ ਆਉਂਦਾ ਹੈ,
ਹਰ ਅੱਗ ਨੂੰ ਜਾਣਦਾ ਆ ਮੈਂ,
ਜਲਣਾ ਮੈਨੂੰ ਆਉਂਦਾ ਆ!
💔

ਇੱਕੋ ਦੁੱਖ ਰਹਿਣਾ ਤੈਥੋਂ ਦੂਰ ਹੋ ਕੇ ਮਰੇ ਆ!

emotional sad shayari punjabi

ਸੀ ਮੁਕਦਮੇ ਤਾਂ ਲੱਖਾਂ ਨੀ ਮੈਂ ਇੱਕ ਚੋਂ ਬਰੀ ਆ,
ਇੱਕੋ ਦੁੱਖ ਰਹਿਣਾ ਤੈਥੋਂ ਦੂਰ ਹੋ ਕੇ ਮਰੇ ਆ!

ਤੂੰ ਮੈਨੂੰ ਆਮ ਜਿਹੇ ਨੂੰ!

emotional sad shayari punjabi

ਦਸ ਲੱਭ ਗਿਆ ਕਿ ਨਹੀਂ ਤੈਨੂੰ,
ਤੇਰੇ ਖਾਬਾਂ ਦਾ ਉਹ ਖਾਸ,
ਜਿਹਦੇ ਲਈ ਛੱਡ ਤਾ ਸੀ,
ਤੂੰ ਮੈਨੂੰ ਆਮ ਜਿਹੇ ਨੂੰ! 😔

Emotional sad shayari punjabi: ਕੁਝ ਆਪਣੇ ਰਵਾ ਕੇ ਚਲੇ ਗਏ!

emotional sad shayari punjabi

ਕੁਝ ਗੈਰ ਹਸਾ ਕੇ ਚਲੇ ਗਏ,
ਤੇ ਕੁਝ ਆਪਣੇ ਰਵਾ ਕੇ ਚਲੇ ਗਏ!
❣️

ਗਏ ਅੱਜ ਨਾ ਪਛਾਣੇ ਤਾਂ ਕੱਲ੍ਹ ਜਾਣਗੇ

sad punjabi shayari

ਇੱਕ ਦੁੱਖ ਉਮਰ ਦਾ ਹੈ ਕਿ ਤੂੰ ਬਦਲਿਆ
ਦੂਜਾ ਦੁੱਖ ਆਪਣਿਆਂ ਤੇ ਗੁਜ਼ਰੀ ਹੈ ਜੋ
ਤੂੰ ਜਿੰਨਾ ਖ਼ਾਤਰ ਬਦਲਿਆ ਏਂ ਉਹ ਲੋਕ ਤਾਂ
ਗਏ ਅੱਜ ਨਾ ਪਛਾਣੇ ਤਾਂ ਕੱਲ੍ਹ ਜਾਣਗੇ

ਤੇਰਾ ਇੱਕੋ ਲਾਰਾ ਕਾਫ਼ੀ ਏ...

emotional sad shayari punjabi

ਤੇਰੀ ਘਾਟ ਨਾ ਰੜਕਣ ਦੇਂਦਾ ਜੋ, ਤੇਰੇ ਗਮ ਦਾ ਸਹਾਰਾ ਕਾਫ਼ੀ ਏ... ਸਾਨੂੰ ਪੂਰੀ ਉਮਰ ਗੁਜ਼ਾਰਨ ਲਈ, ਤੇਰਾ ਇੱਕੋ ਲਾਰਾ ਕਾਫ਼ੀ ਏ...