Loading...

Mother Punjabi Shayari

ਜਿੰਦਗੀ ਦੇ ਹੁਣ ਬਹੁਤੇ ਚਾ ਨਹੀਂ
ਇਕ ਰੀਜ ਆ! ☝️
ਜੋ ਇੱਕ ਨਾ ਇੱਕ ਦਿਨ ਜਰੂਰ ਪਗਾਉਣੀ ਆ
ਇੱਕ ਐਸਾ ਮਹਿਲ ਬਣਾਉਣਾ ਬਾਬੇ
ਜਿਥੋ ਦੀ ਰਾਣੀ ਮੇਰੀ ਮਾਂ ਬਣਾਉਣੀ ਆ!❣️
209
sad shayari
ਖਤ ਆਵੇਗਾ ਰਾਤ ਬਰਾਤੇ
ਖਤ ਆਵੇਗਾ ਅੰਮੀ ਦਾ
ਪੁੱਤਰ ਇਉਂ ਨਹੀਂ ਭੁੱਲ ਜਾਈਦਾ
ਜਿਹੜੀ ਕੁੱਖੋਂ ਜੰਮੀ ਦਾ❤️‍🩹
205
Mother Punjabi Shayari
ਮਾਂ ਵਰਗਾ ਘਣ ਛਾਵਾਂ ਬੂਟਾ
ਮੈਨੂੰ ਨਜ਼ਰ ਨਾ ਆਏ
ਲੈ ਕੇ ਜਿਸ ਤੋਂ ਛਾਂ ਉਧਾਰੀ
ਰੱਬ ਨੇ ਸੁਰਗ ਬਣਾਏ ❤️
256