Loading...

Love Shayari in Punjabi Two Lines: Express Your Heart's Desires

Discover the lovely world of punjabi love shayari in two lines. Feel the intense feelings that are expressed in soulful poems. Explore the fascinating collection's themes of enthusiasm, desire, and love. Allow the beauty of the Punjabi language to comfort your heart.

Love shayari in punjabi two lines: ਤੇਰੇ ਵਿੱਚ ਤਾਂ ਸਾਡੀ ਜਾਨ ਏ..

love shayari in punjabi two lines

ਕੱਲ ਵੀ ਤੇਰੇ ਤੇ ਮਾਣ🤙 ਸਾਂ ਕਰਦੇ
ਤੇ ਅੱਜ ਵੀ ਸਾਨੂੰ ਮਾਣ👍 ਏ
ਨਾ ਰੁਸਿਆ ਕਰ ਜਾਨੇ🤗 ਨੀ
ਤੇਰੇ ਵਿੱਚ ਤਾਂ ਸਾਡੀ ਜਾਨ ਏ
ਤੇਰੇ ਵਿੱਚ ਤਾਂ ਸਾਡੀ ਜਾਨ ਏ
❣️

ਇੱਕ ਤੇਰੀ ਮੇਰੀ ਜੋੜੀ!

love shayari in punjabi two lines

ਇੱਕ ਤੇਰੀ ਮੇਰੀ ਜੋੜੀ,💑
ਉੱਤੋ ਦੋਨਾ ਨੂੰ ਅਕਲ🤯 ਥੋੜੀ,
ਲੜਦੇ🥷 ਭਾਵੇ ਲੱਖ ਰਹਿਏ,
ਪਰ ਅੰਦਰੋਂ ਪਿਆਰ💗 ਵੀ ਕਰਦੇ ਚੋਰੀ ਚੋਰੀ!

ਮੇਰੇ ਵਿਚ ਖੂਨ ਵੇ!!

love shayari in punjabi two lines

ਤੇਰੇ ਵੱਲ ਤੱਕਾਂ👀 ਤਾ ,
ਚਿੱਤ ਨੂੰ ਮਿਲ ਜਾਂਦਾ ਸਕੂਨ🧘‍♂️ ਵੇ!!
ਅੱਧਾ ਕਿੱਲੋ ਵੱਧ📈 ਜਾਂਦਾ ,
ਮੇਰੇ ਵਿਚ ਖੂਨ🩸 ਵੇ!!
❣️

ਵੇਖੋ ਗੁਲਾਬ ਖਿੜ ਪਿਐ ਆਖ਼ਿਰ ਚਟਾਨ ’ਤੇ!

love shayari in punjabi two lines

ਅਪਣੇ ਸੁਭਾਅ ਦੇ ਉਲਟ ਉਹ ਅੱਜ ਮੁਸਕਰਾ😊 ਪਏ..
ਵੇਖੋ ਗੁਲਾਬ🌹 ਖਿੜ ਪਿਐ ਆਖ਼ਿਰ ਚਟਾਨ ’ਤੇ.. !!

Love shayari in punjabi two lines: ਤੇਰੇ ਬਾਅਦ ਗੁਜ਼ਾਰਾ ਹੋ ਸਕਦਾ?

love shayari

ਕਿ ਜਦੋਂ ਨੂਰ ਤੂੰ ਮੇਰੀਆਂ ਅੱਖੀਆਂ ਦਾ,
ਤੇਰੇ ਤੋਂ ਯਾਰ ਕਿਨਾਰਾ ਹੋ ਸਕਦਾ?
ਤੂੰ ਆਪ ਸਿਆਣਾ ਸੋਚ ਤਾਂ ਸਹੀ,
ਤੇਰੇ ਬਾਅਦ ਗੁਜ਼ਾਰਾ ਹੋ ਸਕਦਾ?
❣️

ਤੇ ਮੈਨੂੰ ਆਮ ਲਿਖ ਦੇਣਾ!

love shayari in punjabi two lines

ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।

ਮੈਂ ਨਹੀਓ ਖੇਡ ਸਰੀਰਾਂ ਦੀ!

love shayari in punjabi two lines

ਲੋਕੋ ਮੈਂ ਪਾਕ ਮੁਹੱਬਤ ਹਾਂ ਮੇਰੇ ਤੇ ਰਹਿਮਤ ਪੀਰ ਫਕੀਰਾਂ ਦੀ
ਮੈਂ ਮੇਲਾ ਸੱਚੀਆਂ ਰੂਹਾਂ ਦਾ ਮੈਂ ਨਹੀਓ ਖੇਡ ਸਰੀਰਾਂ ਦੀ
💯❣️

ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ..

love shayari in punjabi two lines

ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ..
ਗ਼ਮਾ ਨੂੰ ਵੀ ਤਾਂ ਵੰਡ ਸੋਹਣਿਆ..
ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ..
ਗਮਾ ਦੀ ਲਾਦੇ ਪੰਡ ਸੋਹਣਿਆ..
❤️‍🩹💔

Love shayari in punjabi two lines: ਭੁੱਲੀਏ ਕਿਵੇਂ.. !!

love shayari in punjabi two lines

ਮੈਂ ਤਾਂ ਕੱਲਿਆਂ ਵੀ ਤੇਰੇ ਨਾਲ ਗੱਲਾਂ ਕਰਾਂ..
ਤੂੰ ਜੋ ਪਲਕਾਂ ਹਿਲਾਈਆਂ ਸੀ ਭੁੱਲੀਏ ਕਿਵੇਂ..
ਤੂੰ ਜੋ ਨਜ਼ਰਾਂ ਮਿਲਾਈਆਂ ਸੀ ਭੁੱਲੀਏ ਕਿਵੇਂ..
ਤੂੰ ਮੁਹੱਬਤਾਂ ਸਿਖਾਈਆਂ ਸੀ ਭੁੱਲੀਏ ਕਿਵੇਂ.. !!❣️

ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ..

love shayari in punjabi two lines

ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ,🥹
ਉਹਦੀ ਯਾਦ ਵਿੱਚ ਮੈਂ ਫਿਰਾ ਕੁਰਲਾਉਂਦਾ❤️‍🩹

ਖ਼ਬਰ ਤੂੰ ਲਈ ਕਿਉਂ ਨਹੀਂ..

love shayari in punjabi two lines

ਤੇਰੇ ਮਿਲਣ ਦੀ ਆਸ
ਹੁਣ ਤੱਕ ਢਾਈ ਕਿਉਂ ਨਹੀਂ
ਕਿਉਂ ਜੀਅ ਨਹੀਂ ਕੀਤਾ
ਖ਼ਬਰ ਤੂੰ ਲਈ ਕਿਉਂ ਨਹੀਂ..

ਮੇਰੇ ਦੇ ਦਿਲ 'ਚੋਂ ਹੁਣ ਤੱਕ ਤੂੰ ਗਈ ਕਿਉਂ ਨਹੀਂ!

love shayari in punjabi two lines

ਚੱਲ ਮੰਨਿਆ ਕਿ ਤੂੰ ਮੇਰੀ ਕੁਝ ਨਹੀਂ ਲਗਦੀ
ਤਾਂ ਮੇਰੇ ਦੇ ਦਿਲ 'ਚੋਂ ਹੁਣ ਤੱਕ ਤੂੰ ਗਈ ਕਿਉਂ ਨਹੀਂ!🥰

Love shayari in punjabi two lines: ਰੱਬ ਤੇ ਯਾਰ ਵਿੱਚੋਂ ਆਪਾਂ ਫਰਕ ਮਿਟਾ ਛੱਡਿਆ!

love shayari in punjabi two lines

ਯਾਰ ਦੇ ਕਦਮੀ ਬੈਠੇ ਉਨੇ ਤਖਤ ਬਿਠਾ ਛੱਡਿਆ,
ਆਖਰੀ ਸਾਹ ਵੀ ਆਪਣਾ ਉਹਦੇ ਨਾ ਕਰਵਾ ਛੱਡਿਆ,
ਹੀਰ ਨੂੰ ਰਾਂਝਾ, ਰਾਂਝੇ ਤਾਂ ਹੀ ਹੀਰ ਬਣਾ ਛੱਡਿਆ,
ਰੱਬ ਤੇ ਯਾਰ ਵਿੱਚੋਂ ਆਪਾਂ ਫਰਕ ਮਿਟਾ ਛੱਡਿਆ!
🥰🥰

ਆਸ਼ਿਕ ਲਈ ਤਾਂ ਵੰਗਾਂ ਵਾਲੇ ਟੋਟੇ ਵੀ ਕੰਮ ਆਉਂਦੇ ਨੇ!

love shayari in punjabi two lines

ਕਦੇ ਕਦਾਈ ਮਿੱਤਰਾ ਸਿੱਕੇ ਖੋਟੇ ਵੀ ਕੰਮ ਆਉਂਦੇ ਨੇ,
ਆਸ਼ਿਕ ਲਈ ਤਾਂ ਵੰਗਾਂ ਵਾਲੇ ਟੋਟੇ ਵੀ ਕੰਮ ਆਉਂਦੇ ਨੇ💯💯

ਤੇਰੀ ਚੌਕਟ ਮੇਰਾ ਮਦੀਨਾ!

love shayari in punjabi two lines

ਤੇਰੇ ਬਿਨਾ ਜੀਣਾ ਵੀ ਕੀ ਜੀਣਾ🫶
ਤੇਰੀ ਚੌਕਟ ਮੇਰਾ ਮਦੀਨਾ🙏