Loading...

Dosti Shayari in Punjabi Celebrating True Friendship

Experience the heartfelt emotions of friendship through Dosti Shayari in Punjabi. Delve into a treasure trove of verses that eloquently convey the everlasting bond of companionship. Discover the beauty of Punjabi Dosti Shayari and express your love and gratitude for your friends in a truly heartfelt manner.

Dosti shayari in punjabi: ਯਾ ਮੰਗੇ ਯਾਰ ਪਿਆਰੇ ਮੈਂ!!

dosti shayari in punjabi

ਨਾ ਰੱਬ ਤੋਂ ਮੰਗੀ ਹੀਰ ਕਦੇ,
ਨਾ ਮੰਗੇ ਤੱਖਤ ਹਜਾਰੇ ਮੈਂ..!!
ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ
ਯਾ ਮੰਗੇ ਯਾਰ ਪਿਆਰੇ ਮੈਂ..!!
❤️

ਯਾਰ ਤੇ ਹਥਿਆਰ ਦੋਵੇਂ ਚੰਗੀ ਨਸਲ ਦੇ ਰੱਖੋ

dosti shayari in punjabi

ਯਾਰ ਤੇ ਹਥਿਆਰ ਦੋਵੇਂ ਚੰਗੀ ਨਸਲ ਦੇ ਰੱਖੋ,
ਯਾਰ ਜਾਨ ਦੇਣੀ ਜਾਣਦਾ ਹੋਵੇ ਤੇ ਹਥਿਆਰ ਜਾਨ ਲੈਣੀ..!!
💯

support ਮੈਨੂੰ ਮੇਰੇ ਯਾਰ ਦੀ

dosti shayari in punjabi

ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ…
‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

ਪਿੱਛੇ ਯਾਰ ਹੀ ਬਹੁਤ ਨੇ!

yaari punjabi shayari

ਡਰਦੇ ਤਾਂ ੳਦੋ ਵੀ ਨਹੀਂ❌ ਸੀ
ਜਦੋ ਇੱਕਲੇ ਖੜਦੇ 💪 ਸੀ
ਹੁਣ ਤਾ ਸੁੱਖ ਨਾਲ🙏 ਪਿੱਛੇ ਯਾਰ ਹੀ ਬਹੁਤ ਨੇ..!

Dosti shayari in punjabi: ਕੁਝ ਲੋਕ...

ਕੁਝ ਲੋਕ ਯਾਰੀ🤝 ਨੂੰ ਅਹਿਸਾਨ ਸਮਝ ਕੇ ਲਾਉਂਦੇ ਨੇ!
ਅਸੀਂ ਤੇਰੇ ਲਈ ਕੀ ਨਹੀਂ ਕੀਤਾ ਸਾਰੀ ਉਮਰ ਗਿਣਾਉਂਦੇ ਨੇ!
💯

ਸਿਰ ਦੇ ਨਾਲ ਚਕਾਉਂਦੇ ਜੋ !

ਕੁਸ਼ ਬੇਲੀ💪 ਐਸੇ ਵੀ ਹੁੰਦੇ.. ਬੋਲੇ ਬੋਲ🤝 ਪਗਾਉਂਦੇ ਜੋ..
ਵਕਤ ਪਾਏ ਤੋਂ ਦਿਲ💖 ਦਾ ਕਰਜ਼ਾ ਸਿਰ🙇 ਦੇ ਨਾਲ ਚਕਾਉਂਦੇ ਜੋ !

ਮੰਜ਼ਿਲਾਂ ਦੇ ਸਾਹਮਣੇ ਤੂਫਾਨ ਨਹੀਉਂ ਵੇਖੀਦੇ

🤝ਯਾਰੀ ਵਿੱਚ ਨਫੇ💸 ਨੁਕਸਾਨ ਨਹੀਉਂ ਵੇਖੀਦੇ..
🏡ਮੰਜ਼ਿਲਾਂ ਦੇ ਸਾਹਮਣੇ 🌪️ਤੂਫਾਨ ਨਹੀਉਂ ਵੇਖੀਦੇ !!

ਦੱਸ ਕਿਹੜੇ ਵੇਲੇ ਕੰਮ ਆਉ ਯਾਰੀ..

ਦੱਸ ਕਿਹੜੇ ਵੇਲੇ ਕੰਮ ਆਉ ਯਾਰੀ..
ਕਿ ਕੱਲਾ ਭਾਰ ਢੋਈ ਨਾ..
ਇਹੋ ਜ਼ਿੰਦਗੀ ਨੀ ਵਾਰੀ ਵਾਰੀ..
ਉਦਾਸ ਐਵੇਂ ਹੋਈ ਨਾ..

Dosti shayari in punjabi: ਕਾਸ਼ ਮੈਂ ਸਮੇਂ ਚ ਪਿੱਛੇ ਜਾ ਸਕਦਾ!

dosti shayari in punjabi

ਕਾਸ਼ ਮੈਂ ਸਮੇਂ ਚ ਪਿੱਛੇ ਜਾ ਸਕਦਾ,
ਜਿਸ ਕਲਾਸ ਵਿੱਚ ਉਹ ਪੜਦੀ ਸੀ ਉਸ ਕਲਾਸ ਚ ਆ ਸਕਦਾ,
ਮੁਹੱਬਤ ਹੋ ਜੇ ਕੋਸ਼ਿਸ਼ ਤਾਂ ਰਹਿਣੀ ਸੀ,
ਪਰ ਤੈਨੂੰ ਦੋਸਤਾਂ ਬਣਾ ਸਕਦਾ ਸਾਂ,
ਕਾਸ਼ ਮੈਂ ਸਮੇਂ ਚ ਪਿੱਛੇ ਜਾ ਸਕਦਾ!👍

ਜਿਸ ਯਾਰ ਤੇ ਯਾਰ ਹਜਾਰ ਹੋਵਣ!

Friend Shayari in punjabi

ਜਿਸ ਯਾਰ ਤੇ ਯਾਰ ਹਜਾਰ ਹੋਵਣ,
ਉਸ ਯਾਰ ਨੂੰ ਕਦੇ ਵੀ ਯਾਰ ਨਾ ਸਮਝੀ,
ਜਿਹੜਾ ਹੱਦ ਤੋਂ ਵੱਧ ਕੇ ਪਿਆਰ ਕਰੇ ,
ਉਸ ਪਿਆਰ ਨੂੰ ਪਿਆਰ ਨਾ ਸਮਝੀ,
ਹੋਵੇ ਯਾਰ ਤੇ ਦੇਵੇ ਹਾਰ ਤੈਨੂੰ,
ਉਸ ਹਾਰ ਨੂੰ ਕਦੇ ਵੀ ਹਾਰ ਨਾ ਸਮਝੀ,
ਬੁੱਲੇ ਸ਼ਾਹ ਯਾਰ ਕਿੰਨਾ ਵੀ ਗਰੀਬ ਹੋਵੇ,
ਉਹਦੀ ਸੰਗਤ ਨੂੰ ਕਦੇ ਬੇਕਾਰ ਨਾ ਸਮਝੀ,
💯

ਵਰਨਾ ਮੁਲਾਕਾਤ ਦਾ ਪਤਾ ਨਹੀਂ ਕਿੰਨਿਆਂ ਦੇ ਨਾਲ ਹੁੰਦੀ ਹੈ!

friend shayari in punjabi

ਦੂਰੀਆਂ ਨਾਲ ਫਰਕ ਨਹੀਂ ਪੈਂਦਾ,
ਗੱਲ ਤਾਂ ਦਿਲਾਂ ਦੀ ਨਜ਼ਦੀਕੀ ਨਾਲ ਹੁੰਦੀ ਹੈ,
ਦੋਸਤੀ ਤੇਰੇ ਜਿਹੇ ਕੁਝ ਖਾਸ ਦੋਸਤਾਂ ਨਾਲ ਹੀ ਹੈ,
ਵਰਨਾ ਮੁਲਾਕਾਤ ਦਾ ਪਤਾ ਨਹੀਂ ਕਿੰਨਿਆਂ ਦੇ ਨਾਲ ਹੁੰਦੀ ਹੈ!

ਤੇਰਾ ਹਰ ਥਾਂ ਸਾਥ ਨਿਭਾਉਣਗੀਆਂ

friend shayari in punjabi

ਰੂਹਾਂ ਤੋਂ ਲੱਗੀਆਂ ਸਿਵਿਆਂ ਤੱਕ ਜਾਣਗੀਆਂ,
ਤੂੰ ਫਿਕਰ ਨਾ ਕਰੀ ਯਾਰਾ,
ਮੈਂ ਤੇ ਮੇਰੀ ਯਾਰੀ 🤝,
ਤੇਰਾ ਹਰ ਥਾਂ ਸਾਥ ਨਿਭਾਉਣਗੀਆਂ 💓

Dosti shayari in punjabi: ਯਾਰ ਕਹਾਉਣਾ ਅਸਾਨ ਨੀ ਹੁੰਦਾ!

friends shayari in punjabi

ਯਾਰ ਕਹਾਉਣਾ ਅਸਾਨ ਨੀ ਹੁੰਦਾ 😎
ਚਰਚੇ, ਪਰਚੇ, ਖਰਚੇ ਸਭ ਝਲਣੇ ਪੈਂਦੇ ਆ..

ਕੋਈ ਪਛਤਾਵਾ ਨਹੀਂ!

dosti shayari in punjabi

ਜਿੰਥੇ ਜੁੜੇ ਆ ਕੋਈ ਦਿਖਾਵਾ ਨਹੀਂ
ਜਿੱਥੋਂ ਟੁੱਟ ਗਈ ਕੋਈ ਪਛਤਾਵਾ ਨਹੀਂ!🤙

ਯਾਰ ਸਾਡੇ ਯਾਰਾਂ ਵਰਗੇ

true dosti shayari

ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ, 🏋️‍♀️
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ!❣️