Loading...

Girls Punjabi Shayari

ਧੀ ਚੰਨ🌙 ਨਹੀ,
ਸੂਰਜ☀️ ਹੋਣੀ ਚਾਈਦੀ ਏ,
ਤਾ ਜੋ ਉਸ ਨੂੰ ਘੂਰੇ ਕੇ ਵੇਖਣ ਵਾਲੀਆ ਅੱਖਾ👀,
ਸੜਕੇ🔥 ਸੁਆਹ ਹੋ ਜਾਣ
1
Girls Punjabi Shayari
ਜ਼ਾਲਿਮ ਕਹਿਣ ਬਲਾਵਾਂ ਹੁੰਦੀਆਂ..
ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ.. !!
9
ਵੱਡੇ ਵੀਰ ਹੋਣ ਵੇ ਰੱਬਾ!🙏
ਹੁੰਦੇ ਸਾਰੀ ਨੀ ਉਮਰ ਦੇ ਮਾਪੇ!👪
367
ਮੈਂ ਕਿਸੇ ਰਾਜੇ ਦੀ ਰਾਣੀ👑 ਨਹੀਂ,
ਮੈਂ ਤਾਂ ਸ਼ਹਿਜਾਦੀ🧑‍🍼 ਆ ਆਪਣੇ ਪਾਪਾ ਦੀ
357
dosti shayari in punjabi
ਜੁੰਮੇਵਾਰੀਆਂ ਮੁਕਾ ਦੇ ਰੱਬਾਂ ਮੇਰਿਆ 🤞
ਸਾਨੂੰ ਯਾਰੀਆਂ ਲਈ ਖੁੱਲਾ ਟਾਈਮ ਚਾਹੀਦਾ😎
11
ਜੋ ਪਾਣੀ ਅੱਜ ਪੱਤਣੋ ਲੰਘ ਗਿਆ,
ਉਹ ਨਾ ਆਉਂਦਾ ਭਲਕੇ,
ਬੇੜੀ ਦਾ ਪੂਰ ਤੇ ਤ੍ਰਿੰਜਣ ਦੀਆਂ ਕੁੜੀਆਂ,
ਫੇਰ ਨਾ ਬੈਠਣ ਰਲਕੇ ❤️‍🩹
108