Loading...

Brother

Brother Punjabi Shayari

ਵੱਡੇ ਵੀਰ ਹੋਣ ਵੇ ਰੱਬਾ!🙏
ਹੁੰਦੇ ਸਾਰੀ ਨੀ ਉਮਰ ਦੇ ਮਾਪੇ!👪
367
❣️ਵੱਡੇ ਬਾਈ ਦਾ ਸਹਾਰਾ🏋️‍♂️ ਜਿਵੇਂ ਛੱਤ ਨਾਲ ਸਤੀਰ
ਅੱਖ👁️ ਚੱਕੇ ਨਾ ਜਮਾਨਾ ਜਦੋਂ ਖੜਾ ਵੱਡਾ ਵੀਰ💪
377