Loading...

Hard Work Status in Punjabi | Punjabi Shayari

Discover Hard Work Status in Punjabi reflecting dedication and perseverance. Embrace the spirit of diligence and celebrate the triumphs earned through relentless effort.

Hardwork Punjabi Shayari

Discover Hard Work Status in Punjabi reflecting dedication and perseverance. Embrace the spirit of diligence and celebrate the triumphs earned through relentless effort.

Hardwork Punjabi Shayari
ਪੱਤਝੜ🍂 ਦੇ ਪਿੱਛੋਂ ਸਦਾ ਆਉਣ 🌳ਬਹਾਰਾ!
ਜਿੱਤਾਂ🏆 ਦਾ ਸ਼ੌਂਕੀ ਮਨਜੂਰ ਨਾ❌ ਹਾਰਾ!
23
Hardwork Punjabi Shayari
ਜੇ ਗਰੀਬੀ ਵਿੱਚ ਜੰਮੇ ਹੋ ਤੁਹਾਡੀ ਕਿਸਮਤ ਸੀ
ਜੇ ਗਰੀਬੀ ਵਿੱਚ ਮਰੋਗੇ ਤਾਂ ਤੁਹਾਡੀ ਕਮੀ ਹੈ
💯💯
375
Hardwork Punjabi Shayari
ਮਿਰਗਾਂ ਦੇ🦌 ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ 👷ਲਈ ਮਿਹਨਤ ਜਰੂਰੀ ਹੁੰਦੀ ਏ,
ਮੋਮਬੱਤੀ🕯️ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
ਸੂਰਜ ☀️ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ!
363
Hardwork Punjabi Shayari
ਇਹ ਪਿਆਰ ਦੀ ਗੱਲ ਹੈ ਤੇਰੀ ਸਮਝ ਨਹੀਂ ਆਉਣੀ,
ਤੈਨੂੰ ਆਦਤ ਹੈ ਨਿੱਤ ਜਿੱਤਣ ਦੀ,🥇
ਹਾਰ ਦੀ ਗੱਲ ਹੈ ਤੈਨੂੰ ਸਮਝ ਨਹੀਂ ਆਉਣੀ😔,
ਇਹ ਪਿਆਰ ਦੀ ਗੱਲ ਹੈ ਤੇਰੀ ਸਮਝ ਨਹੀਂ ਆਉਣੀ,
260
Hardwork Punjabi Shayari
ਜੇਕਰ ਅਮੀਰ ਬਣਨਾ ਆਸਾਨ ਨਹੀਂ
ਤਾਂ ਗਰੀਬ ਰਹਿਣਾ ਕਿਹੜਾ ਸੌਖਾ ਹੈ💯
113
Hardwork Punjabi Shayari
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ
❤️
106
Hardwork Punjabi Shayari
ਮੰਜਿਲ ਤੇ ਇਕ ☝️ਨਾਂ ਇਕ ਦਿਨ ਮਿਲ ਹੀ ਜਾੳਗੀ😇 ਪਰ ਸਾਥ 👬 ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ ।
381