Loading...
Experience the magic of heart-touching Punjabi shayari that speaks to your soul. Dive into a world of profound emotions, love, and longing through our captivating collection. Let the power of heartfelt words touch your heart and leave a lasting impression.
ਲੋਕ ਅੱਜ ਕੱਲ ਚੰਗੇ ਦਿਲ ਨੀ…
ਚੰਗੇ ਦਿਨ ਦੇਖਦੇ ਨੇ...
💯💯
ਉਹ ਸਮਝ ਹੀ ਨਈ ਸੀ ਰਿਹਾ।
ਫੇਰ ਮੈਂ ਖੁਦ ਨੂੰ ਹੀ ਸਮਝਾ ਲਿਆ ।💔
ਲੋਕਾਂ ਦੀਆਂ ਕਹਾਣੀਆਂ ਸੁਣਕੇ ਸਾਰ ਲਿਆ
ਜੇ ਖ਼ੁਦ ਵੀ ਇਸ਼ਕ ਕਮਾ ਲੈਂਦਾ ਤਾ ਚੰਗਾ ਸੀ
ਵੱਧ ਤੋਂ ਵੱਧ ਜਵਾਬ ਹੀ ਅਗਿਓਂ ਮਿਲ ਜਾਂਦਾ
ਜੇ ਇੱਕ ਵਾਰ ਬੁਲਾ ਲੈਂਦਾ ਚੰਗਾ ਸੀ❣️
ਦਿਲ ਉੱਜੜੇ ਦੇ ਕਿਸੇ ਕੋਨੇ ਤੂੰ ਅਬਾਦ ਏਂ!
ਭੁੱਲ ਜਾਣ ਵਾਲ਼ੀਏ ਤੂੰ ਹਾਲੇ ਸਾਨੂੰ ਯਾਦ ਏਂ!
ਰਾਤੋ ਕੋ ਉਠ ਉਠ ਕਰ ਜਿਨ ਕੇ ਲੀਏ ਰੋਤੇ😢 ਹੈ,
ਵੋ ਆਪਣੇ ਮਕਾਨੋ ਮੇ ਆਰਾਮ ਸੇ ਸੋਤੇ🛌 ਹੈ!
❣️
ਬਹੁਤਿਆਂ ਦੀ ਝਾਕ🙈 ਵਿੱਚ, ਕੱਲੇ ਤੋਂ ਵੀ ਜਾਏਗੀ,
ਮੁੰਦੀਆਂ💍 ਬਟਾਉਦੀ ਐ, ਤੂੰ ਛੱਲੇ ਤੋਂ ਵੀ ਜਾਏਗੀ!❣️
ਡਾਹਢੇ ਔਖੋ ਸਬਕ ਸੀ ਹੁੰਦੇ ਉਸਤਾਦਾਂ👨🏫 ਦੇ,
ਸਬਕ ਨੀਂ ਚੇਤੇ🤔 ਪਰ ਮਾਰ ਚੇਤੇ ਰਹਿ ਗਈ,
ਘਰ ਸੜੇ, ਟੱਬਰ ਮਰੇ ਸੀ ਜਿਹਦੀ ਸ਼ੈਅ🥷 'ਤੇ,
ਦੰਗਾ ਪੀੜਤਾਂ ਨੂੰ ਸਰਕਾਰ ਚੇਤੇ ਰਹਿ ਗਈ😔
ਗੱਲਾਂ ਮੈਂ ਔਕਾਤ ਤੋਂ ਜਿਆਦਾ ਨਹੀਂ 🤐ਕਰਦਾ,
ਜੋ ਪੂਰਾ ਨਾ ਹੋਵੇ ਉਹ ਵਾਅਦਾ🤝 ਨਹੀਂ ਕਰਦਾ,
ਅਸਮਾਨਾਂ ਤੇ ਉੱਡਣ ਦੀ ਖਾਹਿਸ਼ ਹੈ ਦਿਲ💖 ਵਿੱਚ
ਪਰ ਕਿਸੇ ਨੂੰ ਸੁੱਟਣ ਦਾ ਇਰਾਦਾ ਨਹੀਂ ਕਰਦਾ💯
ਮੈਂ ਤਾਂ ਸੀ ਸੌ ਵਾਰ ਕਿਹਾ ਇੱਕ ਵਾਰ ਨਾ ਆਏ ਉਹ..
ਮੈਂ ਆਉਂਦਾ ਸੌ ਵਾਰ ਜੇ ਉਸ ਇੱਕ ਵਾਰ ਕਿਹਾ ਹੁੰਦਾ.. !!
ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
ਲੋਕੋ ਮੈਂ ਪਾਕ ਮੁਹੱਬਤ ਹਾਂ ਮੇਰੇ ਤੇ ਰਹਿਮਤ ਪੀਰ ਫਕੀਰਾਂ ਦੀ
ਮੈਂ ਮੇਲਾ ਸੱਚੀਆਂ ਰੂਹਾਂ ਦਾ ਮੈਂ ਨਹੀਓ ਖੇਡ ਸਰੀਰਾਂ ਦੀ
💯❣️
ਦਿਲ ਕੋਈ ਖਿਡੌਣਾ ਨੀਂ ਜੋ ਤੋੜ ਤੋੜ ਵੇਖਦਾ ਆਂ..
ਪਿਆਰ ਕੋਈ ਹਿਸਾਬ ਨੀਂ ਜੋ ਜੋੜ ਜੋੜ ਵੇਖਦਾ ਆਂ..💔
ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ..
ਗ਼ਮਾ ਨੂੰ ਵੀ ਤਾਂ ਵੰਡ ਸੋਹਣਿਆ..
ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ..
ਗਮਾ ਦੀ ਲਾਦੇ ਪੰਡ ਸੋਹਣਿਆ..
❤️🩹💔
ਤੈਨੂੰ ਪਾ ਲੈਂਦੇ ਤਾਂ,
ਕਿੱਸਾ ਖਤਮ❌ ਹੋ ਜਾਣਾ ਸੀ।
ਤੈਨੂੰ ਖੋਇਆ ਹੈ ਤਾਂ ਯਕੀਨ ਹੈ,
❣️ਕਹਾਣੀ ਲੰਬੀ ਚਲੂਗੀ...
ਤੇਰੇ ਮਿਲਣ ਦੀ ਆਸ
ਹੁਣ ਤੱਕ ਢਾਈ ਕਿਉਂ ਨਹੀਂ
ਕਿਉਂ ਜੀਅ ਨਹੀਂ ਕੀਤਾ
ਖ਼ਬਰ ਤੂੰ ਲਈ ਕਿਉਂ ਨਹੀਂ..