Loading...

Emotional punjabi status | punjabi emotional status

Ultimate emotional Whatsapp and Instagram status in Punjabi.

Emotional Punjabi Shayari

Ultimate emotional Whatsapp and Instagram status in Punjabi.

emotional punjabi shayari
ਹੰਝੂ😢 ਸਾਡੀ ਤਕਦੀਰ,
ਅਸੀ ਹੰਝੂਆਂ ਦੇ ਵਿਚ ਰੁਲ🍂 ਜਾਣਾ,
ਅਸੀ ਉਮਰਾਂ ਤੱਕ ਤੈਨੂੰ ਯਾਦ☹️ ਰੱਖਣਾ,
ਪਰ ਤੁਸੀ ਹੌਲੀ-ਹੌਲੀ ਭੁੱਲ😓 ਜਾਣਾ...
❣️
31
Emotional Punjabi Shayari
ਤੇਰੀ ਘਾਟ ਨਾ ਰੜਕਣ ਦੇਂਦਾ ਜੋ, ਤੇਰੇ ਗਮ ਦਾ ਸਹਾਰਾ ਕਾਫ਼ੀ ਏ... ਸਾਨੂੰ ਪੂਰੀ ਉਮਰ ਗੁਜ਼ਾਰਨ ਲਈ, ਤੇਰਾ ਇੱਕੋ ਲਾਰਾ ਕਾਫ਼ੀ ਏ...
15
emotional punjabi shayari
ਤੇਰੀ ਨਿਗ੍ਹਾ ਵਿੱਚ ਕੱਦ ਸਾਡਾ ਛੋਟਾ ਹੋ ਗਿਆ😔
ਚੌਵੀ ਕੈਰਟ ਦਾ ਸੋਨਾ ਝੱਟ ਖੋਟਾ ਹੋ ਗਿਆ💔
63
Emotional Punjabi Shayari
ਤੂੰ ਆਖੇ ਤੇ ਕਰ ਜਾਨਾ ਵਾ,
ਮਰਨਾ ਹੀ ਹੈ ਨਾ ਮਰ ਜਾਨਾ ਵਾ ,
ਲੋਕੀ ਹੱਸ ਕੇ ਮਿਲਦੇ ਮੈਨੂੰ,
ਕਸਮੇ ਮੈਂ ਤੇ ਡਰ ਜਾਨਾ ਵਾ!
175
attitude punjabi shayari
ਕਈ ਸਾਨੂੰ ਵਰਤ ਕੇ ਬੇਈਮਾਨ💰 ਦੱਸਦੇ ਨੇ
ਪਿੱਠ ਤੇ ਨਿੰਦ ਦੇ ਨੇ🗣️
ਤੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ!😔
239
alone punjabi status
ਹੱਸਣ ਤੋਂ ਕੋਈ ਫੀਸ ਨਹੀਂ,
ਤੰਦਰੁਸਤੀ ਦੀ ਕੋਈ ਰੀਸ ਨਹੀਂ,
ਹੱਸਦੇ ਆਂ ਇਹਦਾ ਮਤਲਬ ਇਹ ਨਹੀਂ,
ਕਿ ਸਾਨੂੰ ਕੋਈ ਤਕਲੀਫ ਨਹੀਂ!
❣️
282
ਬੱਦਲਾਂ🌩️ 'ਚ ਬਿਜਲੀ ਦੀ ਤਾਰ ਚੇਤੇ ਰਹਿ ਗਈ,
ਨਾਂ ਭੁੱਲ ਗਿਆ ਮੁਟਿਆਰ ਚੇਤੇ ਰਹਿ ਗਈ!❣️
368
ਪਲ ਪਲ ਤੜਫੇ ਹਾਂ ਜਿਸ ਪਲ ਦੇ ਲਈ,
ਉਹ ਪਲ ਵੀ ਆਇਆ ਕੁਝ ਪਲ ਦੇ ਲਈ,
ਸੋਚਿਆ ਉਸ ਪਲ ਨੂੰ ਰੋਕ ਲਵਾਂ ਹਰ ਪਲ ਦੇ ਲਈ,
ਪਰ ਉਹ ਪਲ ਵੀ ਠਹਿਰਿਆ ਕੁਝ ਪਲ ਦੇ ਲਈ😔
373

Emotional Punjabi Shayari

Ultimate emotional Whatsapp and Instagram status in Punjabi.

Emotional Punjabi Shayari
ਦਿਲ ਕੋਈ ਖਿਡੌਣਾ ਨੀਂ ਜੋ ਤੋੜ ਤੋੜ ਵੇਖਦਾ ਆਂ..
ਪਿਆਰ ਕੋਈ ਹਿਸਾਬ ਨੀਂ ਜੋ ਜੋੜ ਜੋੜ ਵੇਖਦਾ ਆਂ..💔
382
ਜੀਦੀ ਜੀਦੀ ਲੱਗੀ ਐ ਬਾਈ ਜਾਗਦੇ ਰਹੋ,🔍
ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ..😔
375
😔ਕਾਸ਼ ਕਦਮਾਂ👣 ਤੇਰਿਆਂ ਨੂੰ ਛੋਹਣ ਦਾ ਮੌਕਾ ਮਿਲੇ,
ਇੱਕ ਵਾਰੀ ਤੇਰੇ ਗਲ🫂 ਲੱਗ ਰੋਣ ਦਾ ਮੌਕਾ ਮਿਲੇ..💔
419
ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ
ਸਾਡੇ ਖ਼ਿਲਾਫ਼ ਸਾਡੇ ਹੀ, ਅੱਜ ਦੇ ਰਹੇ ਗਵਾਹੀ
🥹
213
ਫਿਲਹਾਲ ਹਵਾਵਾਂ ਰੁਮਕਦੀਆਂ
ਜਦ ਝੱਖੜ ਝੁੱਲੂ ਵੇਖਾਂਗੇ
ਅਜੇ ਘੜਾ ਅਕਲ ਦਾ ਊਣਾ ਐ
ਜਦ ਭਰ ਕੇ ਡੁਲੂ ਵੇਖਾਂਗੇ!
445
ਦਿਲ ਲੱਗੀ ਹੀ, ਦਿਲ ਲੱਗੀ ਵਿੱਚ ਦਿਲ ਗਿਆ😔
ਦਿਲ ਲਗਾਉਣ ਦਾ ਨਤੀਜਾ ਮਿਲ ਗਿਆ❤️‍🩹
218
Emotional Punjabi Shayari
ਤੇਰੇ ਸੁਫਨੇ ਤਾਂ ਅਸਮਾਨਾਂ☁️ ਤੋਂ ਵੀ ਉੱਚੇ ਸੀ,
ਧਰਤੀ🌍 ਵਾਲੇ ਤੈਨੂੰ ਕਿੱਦਾਂ ਲੱਗਦੇ ਪਿਆਰੇ ਨੀ😔
163
ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ,
ਸਾਥੋਂ ਜਰੀ ਨਾ ਜਾਵੇ ਤੂੰ ਅੱਲੜ ਮੁਟਿਆਰੇ ਨੇ,
ਦਿੱਤਾ ਹੱਕ ਨਾ ਭਾਵੇਂ ਤੂੰ ਕੁਝ ਕਹਿਣੇ ਦਾ,
ਦਿਲ ਨੂੰ ਪਿਆਰ ਕਰਨ ਤੋਂ ਕਿੰਜ ਰੋਕੇਗੀ ਨਾਰੇ ਨੀ💔❤️‍🩹
381

Emotional Punjabi Shayari

Ultimate emotional Whatsapp and Instagram status in Punjabi.

ਕੁਝ ਵੀ ਆਪਣਾ ਨਹੀਂ ਹੈ ਮੇਰੇ ਕੋਲ,
ਬਦ ਦੂਆ ਵੀ ਕਿਸੇ ਹੋਰ ਦੀ ਦਿੱਤੀ ਹੋਈ ਹੈ !
380
ਭੁੱਖੇ ਸੌਣਾ ਪਿਆ ਪੰਛੀ ਤੇ ਸ਼ਿਕਾਰੀ ਦੋਹਾਂ ਨੂੰ,
ਸ਼ਿਕਾਰੀ ਪੰਛੀ ਨੂੰ ਤੇ ਪੰਛੀ ਜਾਲ ਵੇਖਦਾ ਰਿਹਾ
ਕੁੱਝ ਕਰਦਾ ਤੂੰ ਦਿਨ ਸਾਡੇ ਫਿਰ ਜਾਣੇ ਸੀ
ਤੂੰ ਵੀ ਲੋਕਾ ਵਾਂਗੂੰ ਸਾਡਾ ਹਾਲ ਵੇਖਦਾ ਰਿਹਾ!
6
Emotional Punjabi Shayari
ਅੱਖਾਂ ਵਿੱਚ ਸੁਪਨੇ ਉਲੀਕੀ ਜਾਂਦੀ ਏ🙇
ਮੈਥੋਂ ਜਾ ਨੀਂ ਹੋਣਾ, ਉਹ ਉਡੀਕੀ ਜਾਂਦੀ ਏ..❣️
😔
414
ਕੱਲ ਸ਼ੀਸ਼ਾ ਸੀ ਸਭ ਦੇਖ ਕੇ ਜਾਂਦੇ ਸਨ,
ਅੱਜ ਟੁੱਟ ਗਿਆ ਹਾਂ ਸਭ ਬਚ ਕੇ ਜਾਂਦੇ ਨੇ!❣️
467
Emotional Punjabi Shayari
ਕੌਣ ਕਹਿੰਦਾ ਹੈ ਕਿ ਅਸੀਂ ਝੂਠ ਨਹੀਂ ਬੋਲਦੇ!
ਤੂੰ ਇੱਕ ਵਾਰ ਸਾਡਾ ਹਾਲ ਪੁੱਛ ਕੇ ਤਾਂ ਦੇਖ!💯
361
sad shayari
ਖਤ ਆਵੇਗਾ ਰਾਤ ਬਰਾਤੇ
ਖਤ ਆਵੇਗਾ ਅੰਮੀ ਦਾ
ਪੁੱਤਰ ਇਉਂ ਨਹੀਂ ਭੁੱਲ ਜਾਈਦਾ
ਜਿਹੜੀ ਕੁੱਖੋਂ ਜੰਮੀ ਦਾ❤️‍🩹
206
true love shayari
ਗੱਲ ਵਫ਼ਾ ਦੀ ਹੁੰਦੀ ਤਾਂ ਕਦੇ ਨਾ ਹਾਰਦੇ,
ਗੱਲ ਵਫ਼ਾ ਦੀ ਹੁੰਦੀ ਤਾਂ ਕਦੇ ਨਾ ਹਾਰਦੇ,
ਗੱਲ ਨਸੀਬ ਦੀ ਸੀ ਕੁਝ ਕਰ ਨਾ ਸਕੇ!❤️‍🩹
356
punjabi sad love shayari
ਇੱਕ ਅਸਮਾਨ ਥੱਲੇ, ਇੱਕੋ ਸ਼ਹਿਰ ਦੇ ਬਾਸ਼ਿੰਦੇ ਹਾਂ,
ਇੱਕੋ ਛੱਤ ਥੱਲੋ ਆਪਣਾ ਟਿਕਾਣਾ ਹੋ ਨਹੀਂ ਸਕਦਾ,
ਖ਼ਾਬਾਂ ਵਿੱਚ ਤਾਂ ਸਾਡੇ ਵਾਂਗ ਤੇਰੇ ਨਾਲ ਰਹਿ ਸਕਦਾ,
ਅਸਲ ਜ਼ਿੰਦਗੀ 'ਚ ਤੇਰੇ ਕੋਲ ਮੈਂ ਖਲੋਅ ਨਹੀਂ ਸਕਦਾ!❤️‍🩹
356

Emotional Punjabi Shayari

Ultimate emotional Whatsapp and Instagram status in Punjabi.

Emotional Punjabi Shayari
ਮੇਰੇ ਹਲਾਤ ਐਸੇ ਨੇ, ਮੈਂ ਤੇਰਾ ਹੋ ਨਹੀਂ ਸਕਦਾ!
ਮੈਂ ਤੈਨੂੰ ਵੇਖ ਸਕਦਾ ਹਾਂ, ਮੈਂ ਤੈਨੂੰ ਛੋਹ ਨਹੀਂ ਸਕਦਾ!❣️
368
sad shayari in punjabi
ਜੇਕਰ ਛੱਲੇ ਮੁੰਦੀਆਂ ਮੋੜਨ ਵਿੱਚ ਖੁਸ਼ੀ ਮਿਲਦੀ ਏ ਨਾ ?
ਤਾ ਸਾਡੇ ਤੇ ਯਕੀਨ ਰੱਖੀ ਅਸੀਂ ਆਪ ਮੋੜਨ ਆਵਾਂਗੇ !!❣️
253
Emotional Punjabi Shayari
ਝੜ ਗਏ ਪੱਤੇ 🍃 ਕਦੇ ਤਾਂ ਖਿਲਣਗੇ 🤝,
ਜਿਹੜੇ ਵਿਛੜ ਗਏ 🛣️ ਨੇ ਕਦੇ ਤਾਂ ਮਿਲਣਗੇ!❣️
259
Emotional Punjabi Shayari
ਮਿਲ ਜਾ ਅੱਖ ਸੁੱਕਣ ਤੋ ਪਹਿਲਾ....
ਨਬਜ਼ ਮੇਰੀ ਦੇ ਰੁਕਣ ਤੋ ਪਹਿਲਾ....
ਸੂਰਜ ਦੇ ਹੁੰਦਿਆਂ ਕਦੇ ਰਾਤ ਨਹੀ ਹੁੰਦੀ ...
ਤੇ ਸਿਵਿਆਂ ਚ ਕਦੇ ਮੁਲਾਕਾਤ ਨਹੀ ਹੁੰਦੀ!❣️
159
Emotional Punjabi Shayari
ਮੇਰੀ ਬੇਚੈਨ ਭਰੀ ਜਿੰਦਗੀ ਚ,
ਇਕ ਸਕੂਨ ਆ ਤੂੰ !💞
354
Emotional Punjabi Shayari
ਅੱਖਾਂ ਪੜਿਆ ਕਰ ਸੱਜਣਾਂ !
ਅਸੀਂ ਜ਼ੁਬਾਨ ਤੋਂ ਬਹੁਤੇ ਮਿੱਠੇ ਨੀ!❣️
361
Emotional Punjabi Shayari
ਰੁੱਖ ਛਾਂ ਵਾਲਾ ਹਨੇਰੀ ਨਾਲ ਡਿਗਿਆ
ਬਾਪੂ ਮੈਨੂੰ ਚੇਤੇ ਆ ਗਿਆ!
258
ਕੋਈ ਮਿਹਣਾ ਮਾਰ ਐੱਸ🤐
ਕਿ ਮੈਂ ਰਾਤਾਂ ਨੂੰ ਨਾ ਸੌਵਾਂ🙁
ਗੀਤ ਬੈਠ ਜਾਣ ਕੋਲੇ ਜੇ ਇਕੱਲਾ ਕੀਤੇ ਹੋਣ
ਮੈਨੂੰ ਸ਼ਿਵ ਦੀਆਂ ਕਿਤਾਬਾਂ ਤੂੰ ਬਟਾਲੇ ਤੋ ਮੰਗਾਦੇ
102

Emotional Punjabi Shayari

Ultimate emotional Whatsapp and Instagram status in Punjabi.

Emotional Punjabi Shayari
ਇਹ ਹਵਾ ਮਰਦੀ, ਸੂਰਜ ਮਰਦਾ
ਮਰਦਾ ਤਾਂ ਇਹ ਜੱਗ ਮਰਦਾ
ਜੇ ਕਸਮਾਂ ਖਾਣ ਨਾਲ ਮਰਦਾ ਕੋਈ
ਤਾਂ ਸਭ ਤੋਂ ਪਹਿਲਾ ਰੱਬ ਮਰਦਾ 💯💯
14
Emotional Punjabi Shayari
ਮਾਂ ਸਮਝਾਵੇ ਮੁੜ ਜਾ ਹੀਰੇ ਕਲਾਂ ਜਗਾ ਨਾ ਸੁੱਤੀਆਂ,
ਨਹੀਂ ਤਾਂ ਪੁੱਠੀ ਖੱਲ ਲੁਹਾ ਕੇ ਤੇਰਾ ਮਾਸ ਖਲਾਵਾਂ ਕੁੱਤਿਆਂ,
ਨਾਲ ਖ਼ੁਸ਼ੀ ਦੇ ਹੱਸ ਕੇ ਹੀਰ ਕਿਹਾ ਸੁਣ ਮਾਏ,❤️‍🩹
ਖਲੜੀ ਲਾਹਸੇਂ ਤਾਂ ਕੀ ਹੋਸੀ ਮੇਰਾ ਚਾਕ ਸਵਾਸੀ ਜੁੱਤੀਆਂ
ਜੋ ਪਾਣੀ ਅੱਜ ਪੱਤਣੋ ਲੰਘ ਗਿਆ,
ਉਹ ਨਾ ਆਉਂਦਾ ਭਲਕੇ,
ਬੇੜੀ ਦਾ ਪੂਰ ਤੇ ਤ੍ਰਿੰਜਣ ਦੀਆਂ ਕੁੜੀਆਂ,
ਫੇਰ ਨਾ ਬੈਠਣ ਰਲਕੇ ❤️‍🩹
110
sad love shayari by shiv kumar batalvi
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ ❣️
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।😔
353
ki puch de ho hal fakira da
ਕੀ ਪੁੱਛਦਿਉ ਹਾਲ ਫ਼ਕੀਰਾਂ ਦਾ 😔
ਸਾਡਾ ਨਦੀਓਂ ਵਿਛੜੇ ਨੀਰਾਂ ਦਾ 💧
ਸਾਡਾ ਹੰਝ ਦੀ ਜੂਨੇ ਆਇਆਂ ਦਾ 😢
ਸਾਡਾ ਦਿਲ ਜਲਿਆਂ ਦਿਲਗੀਰਾਂ ਦਾ ❣️
355