Loading...

Happy birthday wishes for brother in punjabi

Wish your brother a happy birthday with heartfelt Punjabi Shayari and Text. Discover unique and emotional birthday messages to celebrate your bond and make his day special.

Brother Birthday Wishes

Wish your brother a happy birthday with heartfelt Punjabi Shayari and Text. Discover unique and emotional birthday messages to celebrate your bond and make his day special.

Brother Birthday Wishes
ਜਨਮਦਿਨ ਮੁਬਾਰਕ ਮੇਰੇ ਵੀਰ!
ਰੱਬ🙏 ਤੈਨੂੰ ਹਮੇਸ਼ਾ ਸੁਰੱਖਿਅਤ🦺 ਰੱਖੇ ਤੇ ਖੁਸ਼ੀਆਂ😀 ਨਾਲ ਭਰ ਦੇਵੇ!
4
Brother Birthday Wishes
ਮੇਰੇ ਪਿਆਰੇ ਭਰਾ ਨੂੰ ਜਨਮਦਿਨ ਦੀਆਂ ਮੁਬਾਰਕਾਂ!
ਰੱਬ ਕਰੇ🙏, ਤੂੰ ਹਮੇਸ਼ਾ ਖੁਸ਼😊 ਰਹੇ ਤੇ ਸਫਲ🏆 ਹੋਵੇ!
2
Brother Birthday Wishes
ਜਨਮਦਿਨ ਮੁਬਾਰਕ🎂 ਹੋਵੇ, ਮੇਰੇ ਭਰਾ!
ਰੱਬ🙏 ਕਰੇ ਤੇਰੀ ਹਰ ਇੱਕ ਖੁਵਾਈਸ਼ ਪੂਰੀ ਹੋਵੇ, ਤੇਰਾ ਚਿਹਰਾ ਹਮੇਸ਼ਾ ਖਿੜਿਆ😊 ਰਹੇ।
7
Brother Birthday Wishes
ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ 🎂 Bro!
ਰੱਬ ਤੁਹਾਡੀ ਉਮਰ ਲੰਬੀ ਕਰੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ! 🙏
6
Brother Birthday Wishes
ਜਨਮਦਿਨ ਮੁਬਾਰਕ, Brother!
ਰੱਬ ਤੈਨੂੰ ਲੰਬੀ ਉਮਰ ਅਤੇ ਖੁਸ਼ੀਆਂ ਭਰੇ ਦਿਨ ਬਖ਼ਸ਼ੇ।
2
heart touching birthday wishes in punjabi
Happy Birthday🎂 To You!
ਇਹੋ ਕਰਾਂ ਮੈਂ ਦੁਆਵਾਂ,🙏
ਤੈਨੂੰ ਮੇਰੀ ਵੀ ਉਮਰ ਲੱਗ ਜੇ!🙆
🎊🥳
10
happy birthday wishes in punjabi with images
ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ!
ਰੱਬ ਤੁਹਾਨੂੰ ਸਦਾ ਖੁਸ਼ ਰੱਖੇ!
18
happy birthday status punjabi
ਤੁਹਾਡਾ ਜਨਮਦਿਨ ਖੁਸ਼ੀਆਂ ਨਾਲ ਭਰਪੂਰ ਹੋਵੇ।
ਜਨਮਦਿਨ ਮੁਬਾਰਕ!🎂
4

Brother Birthday Wishes

Wish your brother a happy birthday with heartfelt Punjabi Shayari and Text. Discover unique and emotional birthday messages to celebrate your bond and make his day special.

punjabi birthday wishes
ਜਨਮਦਿਨ ਮੁਬਾਰਕ!
ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਦੇਣ!
8
happy birthday punjabi status
ਜਨਮਦਿਨ ਮੁਬਾਰਕ!
ਤੁਹਾਡੇ ਜੀਵਨ ਦਾ ਹਰ ਇੱਕ ਦਿਨ ਖੁਸ਼ੀਆਂ ਨਾਲ ਭਰਪੂਰ ਹੋਵੇ।
3