Loading...

Happy birthday wishes for friend in punjabi

Celebrate your friend's special day with heartfelt Punjabi text and shayari. Explore unique and touching birthday wishes in Punjabi to make your friend's birthday unforgettable.

Friend Birthday Wishes

Celebrate your friend's special day with heartfelt Punjabi text and shayari. Explore unique and touching birthday wishes in Punjabi to make your friend's birthday unforgettable.

ਸੂਰਜ🌞 ਰੋਸ਼ਨੀ ਲੈ ਕੇ ਆਇਆ,
ਚਿੜੀਆਂ🐦 ਨੇ ਗਾਣਾ ਗਾਇਆ,
ਮੁਬਾਰਕ🎊 ਹੋ ਤੈਨੂੰ ਤੇਰਾ ਜਨਮ ਦਿਨ ਆਇਆ..!
Happy Birthday🎂 Yara!
10
ਤੇਰੇ ਵਰਗਾ ਯਾਰ ਪਾ ਕੇ ਜ਼ਿੰਦਗੀ ਖੂਬਸੂਰਤ ਲੱਗਦੀ ਆ,
ਜਨਮ ਦਿਨ ਮੁਬਾਰਕ ਮੇਰੇ ਘੈਂਟ ਯਾਰ !
🎊🎂
5
ਹਰ ਪਲ ਮਿਲੇ ਤੈਨੂੰ ਜ਼ਿੰਦਗੀ ਵਿੱਚ ਪਿਆਰ ਹੀ ਪਿਆਰ!
ਜਨਮਦਿਨ ਮੁਬਾਰਕ ਮੇਰੇ ਸੋਹਣੇ ਯਾਰ !
6
happy birthday wishes in punjabi
ਕੇ ਤੂੰ ਜੋ ਮੰਗੇ ਤੈਨੂੰ ਉਹੀ ਮਿਲੇ✅,
ਮੇਰੀ ਵੀ ਤਾਂ ਇਹੋ 🙇‍♂️ਅਰਦਾਸ ਏ,
ਕੇ Happy B'day ਯਾਰਾ,
ਅੱਜ ਦਾ ਦਿਨ❣️,
ਮੇਰੇ ਲਈ ਵੀ ਬਹੁਤ ਖਾਸ ਏ!
56
Happy birthday in punjabi images
ਤੇਨੂੰ ਹੈਪੀ ਬ'ਡੇ ਯਾਰਾ ਓਏ,
ਮਹਿੰਗੇ ਮੁੱਲ ਦੀ ਮਿੱਤਰਾ ਜਾਨ ਤੇਰੀ।
ਤੇਨੂੰ Happy B'day🎂 ਯਾਰਾ ਓਏ!
10
happy birthday wishes in punjabi
ਸਪਨੇ ਟੁੱਟ ਜਾਂਦੇ ਹਨ,
ਆਪਣੇ ਰੂਠ ਜਾਂਦੇ ਹਨ,
ਜ਼ਿੰਦਗੀ 'ਚ ਕਿਦਾ ਦੇ ਮੋੜ ਆਂਦੇ ਨੇ,
ਪਰ ਜੇ ਹੋਵ ਸਾਥ ਤੇਰੇ ਵਰਗੇ ਯਾਰ ਦਾ
ਕੰਡਿਆਂ ਭਰੇ ਰਾਹ ਵੀ ਫੁਲ ਬਣ ਜਾਂਦੇ ਹਨ
ਜਨਮਦਿਨ ਮੁਬਾਰਕ ਮੇਰੇ ਯਾਰ!
12