Loading...

Birthday wishes for husband in punjabi | Husband Birthday

We come with heartfelt Punjabi Shayari text for your husband's birthday. Find the perfect words to make his special day even more memorable.

Husband Birthday Wishes

We come with heartfelt Punjabi Shayari text for your husband's birthday. Find the perfect words to make his special day even more memorable.

happy birthday wishes for husband in punjabi text
ਆ ਗਿਆ🎊 ਜੀ ਆ ਗਿਆ🎉!
B'day🎂 ਮੇਰੀ ਜਾਨ ਦਾ!
Happy Birthday Hubby ji..!!
5
punjabi shayari for husband birthday
ਚਰਖਾ ਚਲਦਾ ਰਹੇ, ਕਦੇ ਤੰਦ ਟੁੱਟੇ ਨਾ❌!
ਜਿੰਦਗੀ ਚਲਦੀ ਰਹੇ, ਸਾਡਾ ਪਿਆਰ💗 ਮੁੱਕੇ ਨਾ!
Happy Birthday🎂 ਸਰਦਾਰ ਜੀ!!
5
punjabi shayari for husband birthday
ਹਕੀਕਤ ਨੂੰ ਮੈ ਬਿਆਨ ਕਰਾ,
ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ❣️,
ਤੇਰੇ ਬਿਨਾਂ ਇਕ ਪਲ ਵੀ ਮੇਰਾ ਸਰਦਾ ਨਹੀ❌,
ਮੈ ਇਨਾਂ ਤੈਨੂੰ ਪਿਆਰ💗 ਕਰਾ!
Happy B'day🎂 Ji
10
happy birthday wishes for husband punjabi
ਮੈਂ ਖਾਸ ਜਾਂ ਸਾਧਾਰਨ ਹੋਵਾਂ..
ਬਸ ਤੇਰੀ ਖੁਸ਼ੀ🤗 ਦਾ ਕਾਰਨ ਹੋਵਾ..
Happy Birthday Meri Jaan!!
2
happy birthday husband wishes in punjabi
ਤੂਹੀਂ ਮੇਰੀ ਦੁਨੀਆ🌍, ਤੂੰ ਮੇਰੀ ਜ਼ਿੰਦਗੀ,
ਜਨਮਦਿਨ🎂 ਮੁਬਾਰਕ ਹੋਵੇ,
ਮੇਰੇ ਪਿਆਰੇ Hubby ਜੀ!
🥰
3
husband birthday wishes in punjabi
ਹੈਪੀ B'day🎂 ਜੀ!
ਤੁਹਾਡੇ ਬਿਨਾ ਮੇਰੀ ਜ਼ਿੰਦਗੀ ਅਧੂਰੀ ਹੈ..!!
2
birthday wishes for husband in punjabi
ਜਨਮਦਿਨ ਦੀਆਂ ਮੁਬਾਰਕਾਂ!🎊🎊
ਸਦਾ ਹੀ 🙏 ਤੇਰੀ ਮੁਸਕਾਨ ਦੇ ਨਾਲ ਮੇਰੀ ਜ਼ਿੰਦਗੀ ਖਿਲੇ😸 ਰਹੇ।
2
happy birthday wishes for husband in punjabi
ਜਨਮਦਿਨ ਮੁਬਾਰਕ🍰 ਹੋਵੇ ਮੇਰੇ ਪਿਆਰੇ ਜੀਵਨ ਸਾਥੀ!
ਮੇਰੀ ਖੁਸ਼ੀ ਸਿਰਫ਼ ਤੇਰੇ ਨਾਲ ਹੈ।
🎉🎊
3

Husband Birthday Wishes

We come with heartfelt Punjabi Shayari text for your husband's birthday. Find the perfect words to make his special day even more memorable.

birthday wishes for husband in punjabi
ਜਨਮਦਿਨ ਮੁਬਾਰਕ ਮੇਰੇ ਸੋਹਣੇ ਜੀਵਨ ਸਾਥੀ!
ਰੱਬ ਕਰੇ ਤੇਰਾ ਹਰ ਸੁਪਨਾ ਸੱਚ ਹੋਵੇ!
🎂🎊
1
Husband  Birthday Wishes
ਹੈਪੀ B'day Hubby ji!🎂🎉
ਤੇਰਾ ਸਾਥ🤝 ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫ਼ਾ🎁 ਹੈ।
5
heart touching birthday wishes for husband in punjabi text
ਜਨਮਦਿਨ🎂 ਮੁਬਾਰਕ ਮੇਰੇ ਪਿਆਰੇ Husband Ji.
ਤੁਹਾਡੇ ਨਾਲ ਹਰ ਪਲ ਸੋਹਣਾ ਲੱਗਦਾ ਹੈ।
ਰੱਬ ਕਰੇ🙏,
ਤੁਹਾਡੀ ਉਮਰ ਤੇ ਸਾਡਾ ਪਿਆਰ ਦੋਨੋਂ ਲੰਬੇ📈 ਹੋਣ..!!
6
hubby birthday wishes in punjabi
ਜਨਮਦਿਨ ਮੁਬਾਰਕ🎂 ਹੋਵੇ, ਮੇਰੇ ਜੀਵਨ ਸਾਥੀ!
ਤੂੰ ਮੇਰੇ ਦਿਲ ਦੀ ਧੜਕਨ💗 ਹੈਂ, ਸਦਾ ਖੁਸ਼ ਰਹੀਏ।
1
heart touching birthday wishes in punjabi
Happy Birthday🎂 To You!
ਇਹੋ ਕਰਾਂ ਮੈਂ ਦੁਆਵਾਂ,🙏
ਤੈਨੂੰ ਮੇਰੀ ਵੀ ਉਮਰ ਲੱਗ ਜੇ!🙆
🎊🥳
10
husband birthday wishes in punjabi
Oh 12 ਵਜੇ ਆ B'day🎂 ਉਹਦਾ,
Wish ਵੀ ਕਰਨਾ ਆ!
ਜੇ ਮੈਥੋਂ ਤੋਂ ਪਹਿਲਾਂ ਹੋਰ ਨੇ ਕਰਤਾ,
ਉਹਨੇ ਲੜਨਾ ਆ!
💞
15
Happy birthday in punjabi images
ਅੱਜ ਜਸ਼ਨ ਮਨਾਏ ਜਾਣਗੇ🎆,
ਤੇਰਾ ਸੋਹਣੀਏ B'day🎂 ਆ,
ਨਾਲ ਭੰਗੜੇ 🕺 ਵੀ ਪਾਏ ਜਾਣਗੇ,
ਤੇਰਾ ਸੋਹਣੀਏ B'day ਆ।
🥳
10
punjabi birthday wishes
ਜਨਮਦਿਨ ਮੁਬਾਰਕ!
ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਦੇਣ!
8