Loading...

Happy birthday wishes for wife in punjabi

Happy Birthday wishes for your wife in Punjabi. Find beautiful and loving messages to celebrate your wife's special day and show her how much she means to you.

Wife Birthday Wishes

Happy Birthday wishes for your wife in Punjabi. Find beautiful and loving messages to celebrate your wife's special day and show her how much she means to you.

Wife Birthday Wishes
ਕਿ ਸੱਜਣਾ ਬੇਸ਼ੱਕ ਤੂੰ ਮੇਰੀ ਜਿੰਦਗੀ ਦੀ ਰੇਲ ਬਣਾਈ ਹੋਵੇ,
ਪਰ ਫੇਰ ਵੀ ਤੈਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ!
Happy Birthday My Dear Wife!🎉💖
17
Wife Birthday Wishes
ਪਿਆਰ ਭਰੀ ਜ਼ਿੰਦਗੀ ਮਿਲੇ ਤੁਹਾਨੂੰ,
ਖੁਸ਼ੀਆਂ ਨਾਲ ਭਰਪੂਰ ਪਲ ਮਿਲੇ ਤੁਹਾਨੂੰ,
ਕਦੇ ਵੀ ਕਿਸੇ ਗਮ ਦਾ ਸਾਮਣਾ ਨਾ ਕਰਨਾ ਪਵੇ,
ਐਸਾ ਆਉਣ ਵਾਲਾ ਸਾਲ ਮਿਲੇ ਤੁਹਾਨੂੰ।
Happy Birthday My Better Half!❣️
19
Wife Birthday Wishes
ਅਸੀਂ ਥੋਡੇ ਦਿਲ💖 ਵਿੱਚ ਰਹਿਨੇ ਆਂ,
ਇਸੇ ਲਈ ਹਰ ਦਰਦ ਸਹਿਨੇ ਆਂ,
ਕੋਈ Wish ਨਾ ਕਰ ਦੇਵੇ ਮੇਰੇ ਤੋਂ ਪਹਿਲਾ,
ਇਸ ਲਈ ਅਡਵਾਂਸ ‘ਚ Happy B'day ਕਹਿਨੇ ਆਂ..
🎂🎆✨🎉
58
Wife Birthday Wishes
ਖੁਸ਼ਬੂ ਤੇਰੀ ਯਾਰੀ ਦੀ ਸਾਨੂੰ ਮਹਿਕਾ ਜਾਂਦੀ ਹੈ,🙂
ਤੇਰੀ ਹਰ ਇਕ ਕੀਤੀ ਹੋਈ ਗੱਲ ਸਾਨੂੰ ਬਹਿਕਾ ਜਾਂਦੀ ਹੈ,❣️
ਸਾਹ ਤਾਂ ਬਹੁਤ ਦੇਰ ਲਾਉਂਦੇ ਨੇ ਆਉਣ-ਜਾਣ ਵਿੱਚ,☑️
ਹਰ ਸਾਹ ਤੋਂ ਪਹਿਲਾਂ ਤੇਰੀ ਯਾਦ ਆ ਜਾਂਦੀ ਹੈ।😇
ਜਨਮਦਿਨ ਦੀ ਬਹੁਤ ਬਹੁਤ ਮੁਬਾਰਕਾਂ🎊 ਜੀ!
11
heart touching birthday wishes in punjabi
Happy Birthday🎂 To You!
ਇਹੋ ਕਰਾਂ ਮੈਂ ਦੁਆਵਾਂ,🙏
ਤੈਨੂੰ ਮੇਰੀ ਵੀ ਉਮਰ ਲੱਗ ਜੇ!🙆
🎊🥳
10
Wife Birthday Wishes
ਅੱਖੀਆਂ ਦੇ ਕੋਲੋਂ ਸਦਾ ਰਹਿ ਸੱਜਣਾ,
ਅਸੀਂ ਲੱਖ ਵਾਰ ਤੱਕ ਕੇ ਵੀ ਨਹੀਂ ਰੱਜਣਾ,
ਮੁਖੜਾ ਨਾ ਮੋੜੀ ਸਾਡਾ ਜ਼ੋਰ ਕੋਈ ਨਾ,
ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ...
❣️Happy Birthday My Love!❣️
12
Wife Birthday Wishes
ਉਸ ਦਿਨ ਖੁਦਾ ਨੇ ਵੀ ਜਸ਼ਨ🎊 ਮਨਾਇਆ ਹੋਵੇਗਾ,
ਜਿਸ ਦਿਨ ਉਸ ਨੇ ਤੁਹਾਨੂੰ ਆਪਣੇ ਹੱਥਾਂ🖐️ ਨਾਲ ਬਣਾਇਆ ਹੋਵੇਗਾ,
Happy B'day My Life Line Ji!
12
Wife Birthday Wishes
ਸ਼ਹਿਰ ਤੇਰੇ ਦੀਆਂ ਗਲੀਆਂ 'ਚ ਰੁੱਲ ਜਾਈਏ,
ਯਾਦ ਕਰਦੇ ਤੈਨੂੰ ਖੁਦ ਨੂੰ ਭੁੱਲ ਜਾਈਏ।
ਸਾਰੇ ਜਗ ਦਾ ਹਾਸਾ ਬਣਨ ਤੋਂ ਪਹਿਲਾਂ,
ਤੇਰੀ ਅੱਖੋਂ ਅੱਥਰੂ ਬਣ ਕੇ ਡੁੱਲ ਜਾਈਏ।
Happy Birthday!
7

Wife Birthday Wishes

Happy Birthday wishes for your wife in Punjabi. Find beautiful and loving messages to celebrate your wife's special day and show her how much she means to you.

Wife Birthday Wishes
ਤੁਸੀਂ ਬੜੇ ਹੀ ਗ੍ਰੇਟ ਹੋ,
ਰਸਗੁੱਲੇ ਦੀ ਪਲੇਟ ਹੋ,
Message ਕਰਨ ਵਿੱਚ ਬੜੇ ਲੇਟ ਹੋ,
ਜਲੇਬੀ ਵਾਂਗ ਸਿਧੇ ਹੋ,
ਖੈਰ ਜੋ ਵੀ ਹੋ, ਮੇਰੇ favourite ਹੋ,
ਜਨਮਦਿਨ ਦੀਆਂ ਮੁਬਾਰਕਾਂ!
4
husband birthday wishes in punjabi
Oh 12 ਵਜੇ ਆ B'day🎂 ਉਹਦਾ,
Wish ਵੀ ਕਰਨਾ ਆ!
ਜੇ ਮੈਥੋਂ ਤੋਂ ਪਹਿਲਾਂ ਹੋਰ ਨੇ ਕਰਤਾ,
ਉਹਨੇ ਲੜਨਾ ਆ!
💞
15
Wife Birthday Wishes
ਹੱਸ ਕੇ ਜਾਨ ਜੀ ਪਾ ਜਾਵੇ,
ਕੀ ਕਹਿਣਾ ਤੇਰੀ ਮੁਸਕਾਨ🙂 ਦਾ,
ਦਿਨ ਸੋਹਣਾ ਸੋਹਣਾ ਲੱਗਦਾ ਹੈ,
ਅੱਜ B'day ਮੇਰੀ ਜਾਨ ਦਾ,
ਅੱਜ B'day ਮੇਰੀ ਜਾਨ ਦਾ!
💓
12
Wife Birthday Wishes
ਹਾਏ ਨੀ ਤੇਰੇ ਹੈਪੀ ਬਰਥਡੇ🎂 ਤੇ
ਹਾਏ ਨੀ ਤੈਨੂੰ ਹੈਪੀ ਬਰਥਡੇ ਨੀ🥳
ਹਾਏ ਨੀ ਤੇਰੇ ਹੈਪੀ ਬਰਥਡੇ ਤੇ🎈
ਹਾਏ ਨੀ ਤੈਨੂੰ ਹੈਪੀ ਬਰਥਡੇ ਨੀ🎊
ਕਹਿ ਕੇ ਦੇਣਾ ਦੇਣਾ ਦੇਣਾ...
ਸੂਟ👗 ਤੈਨੂੰ ਪਟਿਆਲਾ ਸ਼ਾਹੀ ਸੋਹਣੀਏ ਲੈ ਕੇ ਦੇਣਾ!
2
birthday wishes for wife punjabi
ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ!🥳
ਤੇਰੇ ਨਾਲ ਬਿਤਾਇਆ ਹਰ ਪਲ ਮੇਰੇ ਲਈ ਬਹੁਤ ਖਾਸ😊 ਹੈ!
ਸਦਾ ਖਿੜੀ ਰਹੀਂ, ਮੇਰੀ ਸੋਹਣੀ ਬੇਗਮ!
💌
5
wife birthday wishes in punjabi
ਜਨਮਦਿਨ ਮੁਬਾਰਕ🎂 ਮੇਰੀ ਸੋਹਣੀ Wife!👰
ਰੱਬ ਕਰੇ 🙏 ਤੇਰੇ ਹਰ ਸੁਪਨੇ ਸੱਚ✅ ਹੋਣ,
ਅਤੇ ਤੇਰੀ ਜ਼ਿੰਦਗੀ ਖੁਸ਼ੀਆਂ🤩 ਨਾਲ ਭਰੀ ਰਹੇ!
13
ਮੇਰੀ ਜਾਨ, ਜਨਮਦਿਨ🎂 ਮੁਬਾਰਕ!🥳
ਤੂੰ ਮੇਰੀ ਖੁਸ਼ੀ😄, ਮੇਰਾ ਪਿਆਰ❣️, ਮੇਰਾ ਹਰ ਸੁਪਨਾ🌙 ਹੈਂ।
ਸਦੀਵ ਹੱਸਦੀ ਰਹੀਂ!🙏
7
ਇੱਕ ਤੇਰੇ ਤੋਂ ਸੱਜਦੀ ਹੈ ਮੇਰੀ ਦੁਨੀਆ ਸਾਰੀ😇,
ਤੂੰ ਮੇਰੀ ਖੁਸ਼ੀ, ਮੇਰੀ ਹਰ ਮੁਰਾਦ🙏 ਪਿਆਰੀ।
ਜਨਮਦਿਨ🎂 ਤੇਰੇ ਲਈ ਸਾਡੇ ਵੱਲੋਂ ਇੱਕ ਦੁਆ👏 ਪਿਆਰੀ ,
ਸਦਾ ਖੁਸ਼😊 ਰਹੀਏ, ਮੇਰੀ ਸੋਹਣੀ ਜਾਨ💝, ਮੇਰੀ ਪਟਰਾਣੀ👸।
4

Wife Birthday Wishes

Happy Birthday wishes for your wife in Punjabi. Find beautiful and loving messages to celebrate your wife's special day and show her how much she means to you.

ਤੂਹੀਂ ਮੇਰੀ ਦੁਨੀਆ, ਤੂੰ ਮੇਰੀ ਜ਼ਿੰਦਗੀ,
ਜਨਮਦਿਨ ਮੁਬਾਰਕ ਹੋਵੇ,
ਮੇਰੀ ਪਿਆਰੀ Wife ਜੀ!
🥰
5
ਜਨਮਦਿਨ🎂 ਦੀਆਂ ਲੱਖ-ਲੱਖ ਵਧਾਈਆਂ,
ਮੇਰੀ ਪਿਆਰੀ ❣️Wife!
ਰੱਬ🙏 ਕਰੇ ਤੇਰਾ ਹਰ ਦਿਨ ਖੁਸ਼ੀ😊 ਅਤੇ ਪਿਆਰ💖 ਨਾਲ ਭਰਿਆ ਰਹੇ!
6
Happy birthday in punjabi images
ਅੱਜ ਜਸ਼ਨ ਮਨਾਏ ਜਾਣਗੇ🎆,
ਤੇਰਾ ਸੋਹਣੀਏ B'day🎂 ਆ,
ਨਾਲ ਭੰਗੜੇ 🕺 ਵੀ ਪਾਏ ਜਾਣਗੇ,
ਤੇਰਾ ਸੋਹਣੀਏ B'day ਆ।
🥳
10
happy birthday wishes in punjabi with images
ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ!
ਰੱਬ ਤੁਹਾਨੂੰ ਸਦਾ ਖੁਸ਼ ਰੱਖੇ!
18