Loading...

Punjabi status 2 line | Punjabi status two line

Discover the best collection of Punjabi 2-line status updates. Perfect for sharing on social media, these short and impactful statuses capture your thoughts and emotions.

Punjabi status 2 line: ਜੱਟ ਅਜੇ ਨਹੀਂ ਮਰਦਾ!

ਨੀ ਤੂੰ ਫਿਕਰ🤞 ਕਰੀ ਨਾ,
ਜੱਟ ਅਜੇ ਨਹੀਂ ਮਰਦਾ!💪

ਤੇਰੇ ਵਿੱਚ ਤਾਂ ਸਾਡੀ ਜਾਨ ਏ..

punjabi status 2 line

ਕੱਲ ਵੀ ਤੇਰੇ ਤੇ ਮਾਣ🤙 ਸਾਂ ਕਰਦੇ
ਤੇ ਅੱਜ ਵੀ ਸਾਨੂੰ ਮਾਣ👍 ਏ
ਨਾ ਰੁਸਿਆ ਕਰ ਜਾਨੇ🤗 ਨੀ
ਤੇਰੇ ਵਿੱਚ ਤਾਂ ਸਾਡੀ ਜਾਨ ਏ
ਤੇਰੇ ਵਿੱਚ ਤਾਂ ਸਾਡੀ ਜਾਨ ਏ
❣️

ਰੂਹ ਦਾ ਰਿਸ਼ਤਾ!

punjabi status 2 line

‘ਰੂਹ ਦਾ ਰਿਸ਼ਤਾ’ ਆਪਸ ਵਿੱਚ ਮੁਹੱਬਤ ਜਕੜੀ ਰਖਦੀ ਹੈ..
ਜਿਸਮਾਂ ਨੂੰ ਨਰੜਣ ਦੀ ਖਾਤਿਰ, ਚਾਰ ਕੁ ਲਾਵਾਂ ਕਾਫੀ ਨੇ!

ਮੇਰੇ ਵਿਚ ਖੂਨ ਵੇ!!

punjabi status 2 line

ਤੇਰੇ ਵੱਲ ਤੱਕਾਂ👀 ਤਾ ,
ਚਿੱਤ ਨੂੰ ਮਿਲ ਜਾਂਦਾ ਸਕੂਨ🧘‍♂️ ਵੇ!!
ਅੱਧਾ ਕਿੱਲੋ ਵੱਧ📈 ਜਾਂਦਾ ,
ਮੇਰੇ ਵਿਚ ਖੂਨ🩸 ਵੇ!!
❣️

Punjabi status 2 line: ਵੇਖੋ ਗੁਲਾਬ ਖਿੜ ਪਿਐ ਆਖ਼ਿਰ ਚਟਾਨ ’ਤੇ!

punjabi status 2 line

ਅਪਣੇ ਸੁਭਾਅ ਦੇ ਉਲਟ ਉਹ ਅੱਜ ਮੁਸਕਰਾ😊 ਪਏ..
ਵੇਖੋ ਗੁਲਾਬ🌹 ਖਿੜ ਪਿਐ ਆਖ਼ਿਰ ਚਟਾਨ ’ਤੇ.. !!

ਤੂੰ ਮੈਨੂੰ ਆਮ ਜਿਹੇ ਨੂੰ!

punjabi status 2 line

ਦਸ ਲੱਭ ਗਿਆ ਕਿ ਨਹੀਂ ਤੈਨੂੰ,
ਤੇਰੇ ਖਾਬਾਂ ਦਾ ਉਹ ਖਾਸ,
ਜਿਹਦੇ ਲਈ ਛੱਡ ਤਾ ਸੀ,
ਤੂੰ ਮੈਨੂੰ ਆਮ ਜਿਹੇ ਨੂੰ! 😔

ਹੰਜੂਆਂ ਦਾ ਹਿਸਾਬ ਨਾ ਲੈ ਲਵੇ!

punjabi status 2 line

ਹੁਣ ਰੋਣਾ ਵੀ ਛੱਡ ਤਾ
ਉਹਨਾਂ ਲਈ
ਇਹ ਸੋਚ ਕੇ, ਕਿ ਕਿਤੇ ਰੱਬ ਉਸ ਤੋਂ
ਮੇਰੇ ਹੰਜੂਆਂ ਦਾ ਹਿਸਾਬ ਨਾ ਲੈ ਲਵੇ

ਕਿਹੜੀ ਰੱਖਾਂ ਕਿਹੜੀ ਸੁੱਟਾਂ..

punjabi status 2 line

ਹੋਈ ਜ਼ਿੰਦਗੀ ਵੀ ਮੇਰੇ ਲਈ ਤਾਂ ਪੀੜ ਦੀਆਂ ਘੁੱਟਾਂ..
ਹਰ ਪੀੜ ਤੇਰੀ ਪਿਆਰੀ ਕਿਹੜੀ ਰੱਖਾਂ ਕਿਹੜੀ ਸੁੱਟਾਂ..
💖

Punjabi status 2 line: ਤੂੰ ਬਹੁਤ ਦੇਰ ਸੇ ਮਿਲਾ ਹੈ ਮੁਝੇ..

punjabi status 2 line

ਜਿੰਦਗੀ ਸੇ ਯਹੀ ਗਿਲਾ ਹੈ ਮੁਝੇ..
ਤੂੰ ਬਹੁਤ ਦੇਰ ਸੇ ਮਿਲਾ ਹੈ ਮੁਝੇ.. !! ❣️

ਉਹ ਸਮਝ ਹੀ ਨਈ ਸੀ ਰਿਹਾ!

punjabi status 2 line

ਉਹ ਸਮਝ ਹੀ ਨਈ ਸੀ ਰਿਹਾ।
ਫੇਰ ਮੈਂ ਖੁਦ ਨੂੰ ਹੀ ਸਮਝਾ ਲਿਆ ।💔

ਹੱਸਦੇ ਤਾ ਰੋਜ ਆ!

punjabi status 2 line

ਹੱਸਦੇ😆 ਤਾ ਰੋਜ ਆ,
ਪਰ ਖੁਸ਼😊 ਹੋਏ ਜਮਾਨਾ ਹੋ ਗਿਆ!!😔

ਹਰ ਵਾਰ ਸਹੀ ਤੂੰ ਵੀ ਨਹੀਂ!

punjabi status 2 line

ਅਸੀ ਬੁਰੇ ਹਾਂ ਤਾਂ ਬੁਰੇ ਹੀ ਸਹੀ!
ਪਰ ਹਰ ਵਾਰ ਸਹੀ ਤੂੰ ਵੀ ਨਹੀਂ!
💯💯

Punjabi status 2 line: ਪਹਿਲਾਂ ਨਾਲੋਂ ਵਧੀਆ ਦਿਸਣ ਲੱਗ ਪਿਆ!

punjabi status 2 line

ਕਿਸੇ ਨੇਂ ਮਿੱਟੀ ਕਿ ਅੱਖਾਂ ਵਿਚ ਪਾਈ,
ਪਹਿਲਾਂ ਨਾਲੋਂ ਵਧੀਆ ਦਿਸਣ ਲੱਗ ਪਿਆ! 😔

ਕੁਝ ਆਪਣੇ ਰਵਾ ਕੇ ਚਲੇ ਗਏ!

punjabi status 2 line

ਕੁਝ ਗੈਰ ਹਸਾ ਕੇ ਚਲੇ ਗਏ,
ਤੇ ਕੁਝ ਆਪਣੇ ਰਵਾ ਕੇ ਚਲੇ ਗਏ!
❣️

ਤੈਨੂੰ ਅਹਿਸਾਸ ਵੀ ਹੋਓ ਤੇ ਅਫ਼ਸੋਸ ਵੀ!

punjabi status 2 line

ਤੈਨੂੰ ਅਹਿਸਾਸ ਵੀ ਹੋਓ ਤੇ ਅਫ਼ਸੋਸ ਵੀ,
ਮੈਨੂੰ ਜ਼ਰਾ ਫੁਰਸਤ ਨਾਲ ਬਦਲ ਤਾਂ ਲੈਣ ਦੇ...
💔