Loading...

Punjabi Ishq Shayari | Punjabi Romantic Shayari

Explore heartfelt punjabi ishq shayari on our website to express your emotions like love, relationships, and romance.

Punjabi ishq shayari: ਜੱਟ ਅਜੇ ਨਹੀਂ ਮਰਦਾ!

ਨੀ ਤੂੰ ਫਿਕਰ🤞 ਕਰੀ ਨਾ,
ਜੱਟ ਅਜੇ ਨਹੀਂ ਮਰਦਾ!💪

ਮੇਰੇ ਵਿਚ ਖੂਨ ਵੇ!!

punjabi ishq shayari

ਤੇਰੇ ਵੱਲ ਤੱਕਾਂ👀 ਤਾ ,
ਚਿੱਤ ਨੂੰ ਮਿਲ ਜਾਂਦਾ ਸਕੂਨ🧘‍♂️ ਵੇ!!
ਅੱਧਾ ਕਿੱਲੋ ਵੱਧ📈 ਜਾਂਦਾ ,
ਮੇਰੇ ਵਿਚ ਖੂਨ🩸 ਵੇ!!
❣️

ਵੇਖੋ ਗੁਲਾਬ ਖਿੜ ਪਿਐ ਆਖ਼ਿਰ ਚਟਾਨ ’ਤੇ!

punjabi ishq shayari

ਅਪਣੇ ਸੁਭਾਅ ਦੇ ਉਲਟ ਉਹ ਅੱਜ ਮੁਸਕਰਾ😊 ਪਏ..
ਵੇਖੋ ਗੁਲਾਬ🌹 ਖਿੜ ਪਿਐ ਆਖ਼ਿਰ ਚਟਾਨ ’ਤੇ.. !!

ਤੇਰੇ ਬਾਅਦ ਗੁਜ਼ਾਰਾ ਹੋ ਸਕਦਾ?

love shayari

ਕਿ ਜਦੋਂ ਨੂਰ ਤੂੰ ਮੇਰੀਆਂ ਅੱਖੀਆਂ ਦਾ,
ਤੇਰੇ ਤੋਂ ਯਾਰ ਕਿਨਾਰਾ ਹੋ ਸਕਦਾ?
ਤੂੰ ਆਪ ਸਿਆਣਾ ਸੋਚ ਤਾਂ ਸਹੀ,
ਤੇਰੇ ਬਾਅਦ ਗੁਜ਼ਾਰਾ ਹੋ ਸਕਦਾ?
❣️

Punjabi ishq shayari: ਤੇ ਮੈਨੂੰ ਆਮ ਲਿਖ ਦੇਣਾ!

punjabi ishq shayari

ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।

ਮੈਂ ਨਹੀਓ ਖੇਡ ਸਰੀਰਾਂ ਦੀ!

punjabi ishq shayari

ਲੋਕੋ ਮੈਂ ਪਾਕ ਮੁਹੱਬਤ ਹਾਂ ਮੇਰੇ ਤੇ ਰਹਿਮਤ ਪੀਰ ਫਕੀਰਾਂ ਦੀ
ਮੈਂ ਮੇਲਾ ਸੱਚੀਆਂ ਰੂਹਾਂ ਦਾ ਮੈਂ ਨਹੀਓ ਖੇਡ ਸਰੀਰਾਂ ਦੀ
💯❣️

ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ..

punjabi ishq shayari

ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ..
ਗ਼ਮਾ ਨੂੰ ਵੀ ਤਾਂ ਵੰਡ ਸੋਹਣਿਆ..
ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ..
ਗਮਾ ਦੀ ਲਾਦੇ ਪੰਡ ਸੋਹਣਿਆ..
❤️‍🩹💔

ਭੁੱਲੀਏ ਕਿਵੇਂ.. !!

punjabi ishq shayari

ਮੈਂ ਤਾਂ ਕੱਲਿਆਂ ਵੀ ਤੇਰੇ ਨਾਲ ਗੱਲਾਂ ਕਰਾਂ..
ਤੂੰ ਜੋ ਪਲਕਾਂ ਹਿਲਾਈਆਂ ਸੀ ਭੁੱਲੀਏ ਕਿਵੇਂ..
ਤੂੰ ਜੋ ਨਜ਼ਰਾਂ ਮਿਲਾਈਆਂ ਸੀ ਭੁੱਲੀਏ ਕਿਵੇਂ..
ਤੂੰ ਮੁਹੱਬਤਾਂ ਸਿਖਾਈਆਂ ਸੀ ਭੁੱਲੀਏ ਕਿਵੇਂ.. !!❣️

Punjabi ishq shayari: ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ..

punjabi ishq shayari

ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ,🥹
ਉਹਦੀ ਯਾਦ ਵਿੱਚ ਮੈਂ ਫਿਰਾ ਕੁਰਲਾਉਂਦਾ❤️‍🩹

ਖ਼ਬਰ ਤੂੰ ਲਈ ਕਿਉਂ ਨਹੀਂ..

punjabi ishq shayari

ਤੇਰੇ ਮਿਲਣ ਦੀ ਆਸ
ਹੁਣ ਤੱਕ ਢਾਈ ਕਿਉਂ ਨਹੀਂ
ਕਿਉਂ ਜੀਅ ਨਹੀਂ ਕੀਤਾ
ਖ਼ਬਰ ਤੂੰ ਲਈ ਕਿਉਂ ਨਹੀਂ..

ਮੇਰੇ ਦੇ ਦਿਲ 'ਚੋਂ ਹੁਣ ਤੱਕ ਤੂੰ ਗਈ ਕਿਉਂ ਨਹੀਂ!

punjabi ishq shayari

ਚੱਲ ਮੰਨਿਆ ਕਿ ਤੂੰ ਮੇਰੀ ਕੁਝ ਨਹੀਂ ਲਗਦੀ
ਤਾਂ ਮੇਰੇ ਦੇ ਦਿਲ 'ਚੋਂ ਹੁਣ ਤੱਕ ਤੂੰ ਗਈ ਕਿਉਂ ਨਹੀਂ!🥰

ਰੱਬ ਤੇ ਯਾਰ ਵਿੱਚੋਂ ਆਪਾਂ ਫਰਕ ਮਿਟਾ ਛੱਡਿਆ!

punjabi ishq shayari

ਯਾਰ ਦੇ ਕਦਮੀ ਬੈਠੇ ਉਨੇ ਤਖਤ ਬਿਠਾ ਛੱਡਿਆ,
ਆਖਰੀ ਸਾਹ ਵੀ ਆਪਣਾ ਉਹਦੇ ਨਾ ਕਰਵਾ ਛੱਡਿਆ,
ਹੀਰ ਨੂੰ ਰਾਂਝਾ, ਰਾਂਝੇ ਤਾਂ ਹੀ ਹੀਰ ਬਣਾ ਛੱਡਿਆ,
ਰੱਬ ਤੇ ਯਾਰ ਵਿੱਚੋਂ ਆਪਾਂ ਫਰਕ ਮਿਟਾ ਛੱਡਿਆ!
🥰🥰

Punjabi ishq shayari: ਆਸ਼ਿਕ ਲਈ ਤਾਂ ਵੰਗਾਂ ਵਾਲੇ ਟੋਟੇ ਵੀ ਕੰਮ ਆਉਂਦੇ ਨੇ!

punjabi ishq shayari

ਕਦੇ ਕਦਾਈ ਮਿੱਤਰਾ ਸਿੱਕੇ ਖੋਟੇ ਵੀ ਕੰਮ ਆਉਂਦੇ ਨੇ,
ਆਸ਼ਿਕ ਲਈ ਤਾਂ ਵੰਗਾਂ ਵਾਲੇ ਟੋਟੇ ਵੀ ਕੰਮ ਆਉਂਦੇ ਨੇ💯💯

ਤੇਰੀ ਚੌਕਟ ਮੇਰਾ ਮਦੀਨਾ!

punjabi ishq shayari

ਤੇਰੇ ਬਿਨਾ ਜੀਣਾ ਵੀ ਕੀ ਜੀਣਾ🫶
ਤੇਰੀ ਚੌਕਟ ਮੇਰਾ ਮਦੀਨਾ🙏

ਅਸਾਂ ਤਾਂ ਤੈਨੂੰ ਰੱਬ ਮੰਨਿਆ!

punjabi ishq shayari

ਤੂੰ ਮੰਨੇ ਜਾਂ ਨਾ ਮੰਨੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ
ਦੱਸ ਹੋਰ ਕਿਹੜਾ ਰੱਬ ਦਾ ਦੁਆਰਾ ਅਸਾਂ ਤਾਂ ਤੈਨੂੰ ਰੱਬ ਮੰਨਿਆ!