Loading...

Alone shayari in punjabi | Alone status in punjabi

Discover heartfelt Alone Shayari in Punjabi. Explore our collection of touching and emotional Punjabi Shayari for those moments when you feel alone.

Alone shayari in punjabi: ਤੂੰ ਮੈਨੂੰ ਆਮ ਜਿਹੇ ਨੂੰ!

alone shayari in punjabi

ਦਸ ਲੱਭ ਗਿਆ ਕਿ ਨਹੀਂ ਤੈਨੂੰ,
ਤੇਰੇ ਖਾਬਾਂ ਦਾ ਉਹ ਖਾਸ,
ਜਿਹਦੇ ਲਈ ਛੱਡ ਤਾ ਸੀ,
ਤੂੰ ਮੈਨੂੰ ਆਮ ਜਿਹੇ ਨੂੰ! 😔

ਹੰਜੂਆਂ ਦਾ ਹਿਸਾਬ ਨਾ ਲੈ ਲਵੇ!

alone shayari in punjabi

ਹੁਣ ਰੋਣਾ ਵੀ ਛੱਡ ਤਾ
ਉਹਨਾਂ ਲਈ
ਇਹ ਸੋਚ ਕੇ, ਕਿ ਕਿਤੇ ਰੱਬ ਉਸ ਤੋਂ
ਮੇਰੇ ਹੰਜੂਆਂ ਦਾ ਹਿਸਾਬ ਨਾ ਲੈ ਲਵੇ

ਕਿਹੜੀ ਰੱਖਾਂ ਕਿਹੜੀ ਸੁੱਟਾਂ..

alone shayari in punjabi

ਹੋਈ ਜ਼ਿੰਦਗੀ ਵੀ ਮੇਰੇ ਲਈ ਤਾਂ ਪੀੜ ਦੀਆਂ ਘੁੱਟਾਂ..
ਹਰ ਪੀੜ ਤੇਰੀ ਪਿਆਰੀ ਕਿਹੜੀ ਰੱਖਾਂ ਕਿਹੜੀ ਸੁੱਟਾਂ..
💖

ਤੂੰ ਬਹੁਤ ਦੇਰ ਸੇ ਮਿਲਾ ਹੈ ਮੁਝੇ..

alone shayari in punjabi

ਜਿੰਦਗੀ ਸੇ ਯਹੀ ਗਿਲਾ ਹੈ ਮੁਝੇ..
ਤੂੰ ਬਹੁਤ ਦੇਰ ਸੇ ਮਿਲਾ ਹੈ ਮੁਝੇ.. !! ❣️

Alone shayari in punjabi: ਉਹ ਸਮਝ ਹੀ ਨਈ ਸੀ ਰਿਹਾ!

alone shayari in punjabi

ਉਹ ਸਮਝ ਹੀ ਨਈ ਸੀ ਰਿਹਾ।
ਫੇਰ ਮੈਂ ਖੁਦ ਨੂੰ ਹੀ ਸਮਝਾ ਲਿਆ ।💔

ਹੱਸਦੇ ਤਾ ਰੋਜ ਆ!

alone shayari in punjabi

ਹੱਸਦੇ😆 ਤਾ ਰੋਜ ਆ,
ਪਰ ਖੁਸ਼😊 ਹੋਏ ਜਮਾਨਾ ਹੋ ਗਿਆ!!😔

ਹਰ ਵਾਰ ਸਹੀ ਤੂੰ ਵੀ ਨਹੀਂ!

alone shayari in punjabi

ਅਸੀ ਬੁਰੇ ਹਾਂ ਤਾਂ ਬੁਰੇ ਹੀ ਸਹੀ!
ਪਰ ਹਰ ਵਾਰ ਸਹੀ ਤੂੰ ਵੀ ਨਹੀਂ!
💯💯

ਪਹਿਲਾਂ ਨਾਲੋਂ ਵਧੀਆ ਦਿਸਣ ਲੱਗ ਪਿਆ!

alone shayari in punjabi

ਕਿਸੇ ਨੇਂ ਮਿੱਟੀ ਕਿ ਅੱਖਾਂ ਵਿਚ ਪਾਈ,
ਪਹਿਲਾਂ ਨਾਲੋਂ ਵਧੀਆ ਦਿਸਣ ਲੱਗ ਪਿਆ! 😔

Alone shayari in punjabi: ਕੁਝ ਆਪਣੇ ਰਵਾ ਕੇ ਚਲੇ ਗਏ!

alone shayari in punjabi

ਕੁਝ ਗੈਰ ਹਸਾ ਕੇ ਚਲੇ ਗਏ,
ਤੇ ਕੁਝ ਆਪਣੇ ਰਵਾ ਕੇ ਚਲੇ ਗਏ!
❣️

ਤੈਨੂੰ ਅਹਿਸਾਸ ਵੀ ਹੋਓ ਤੇ ਅਫ਼ਸੋਸ ਵੀ!

alone shayari in punjabi

ਤੈਨੂੰ ਅਹਿਸਾਸ ਵੀ ਹੋਓ ਤੇ ਅਫ਼ਸੋਸ ਵੀ,
ਮੈਨੂੰ ਜ਼ਰਾ ਫੁਰਸਤ ਨਾਲ ਬਦਲ ਤਾਂ ਲੈਣ ਦੇ...
💔

ਖ਼ਬਰੇ ਓਦੋਂ ਦੀਵਾਨਾ ਤੇਰਾ ਨਾ ਰਹੇ!

alone shayari in punjabi

ਹੁਣ ਤੇਰਾ ਆਉਣਾ ਹੈ ਬਣਦਾ ਪਰ ਤੇਰੇ ਕੋਲ ਵਿਹਲ ਨਈਂ,
ਜਦ ਤੂੰ ਆਉਣਾ ਖ਼ਬਰੇ ਓਦੋਂ ਦੀਵਾਨਾ ਤੇਰਾ ਨਾ ਰਹੇ😔

ਕਿ ਸਾਨੂੰ ਕੋਈ ਤਕਲੀਫ ਨਹੀਂ!

alone punjabi status

ਹੱਸਣ ਤੋਂ ਕੋਈ ਫੀਸ ਨਹੀਂ,
ਤੰਦਰੁਸਤੀ ਦੀ ਕੋਈ ਰੀਸ ਨਹੀਂ,
ਹੱਸਦੇ ਆਂ ਇਹਦਾ ਮਤਲਬ ਇਹ ਨਹੀਂ,
ਕਿ ਸਾਨੂੰ ਕੋਈ ਤਕਲੀਫ ਨਹੀਂ!
❣️

Alone shayari in punjabi: ਦੱਸ ਕਿਹਨੂੰ ਮਾਰੇ ਹਾਕ!

alone shayari in punjabi

ਪੀੜ ਬੰਦੇ ਉੱਤੇ ਪਵੇ ਕਰੇ ਦੁਨੀਆ🌎 ਮਜਾਕ,
ਬੰਦਾ ਮੇਲੇ ਵਿਚ ਕੱਲਾ ਦੱਸ ਕਿਹਨੂੰ ਮਾਰੇ ਹਾਕ🙇!

ਇਕੱਲਾ ਹੀ ਹਾਂ!

alone shayari in punjabi

ਇਕੱਲਾ ਹੀ ਰਹਿੰਦਾ ਹਾਂ,
ਕਿਉਂਕਿ ਇਸ ਦੁਨੀਆ ਵਿੱਚ,
ਇਕੱਲਾ ਹੀ ਹਾਂ!❣️

ਹੁਣ ਕਿਸੇ ਗੱਲ ਤੇ ਨਹੀਂ ਆਉਂਦੀ!

alone shayari in punjabi

ਕੋਈ ਉਮੀਦ ਵਰ ਨਹੀਂ ਆਉਂਦੀ,
ਕੋਈ ਸੂਰਤ ਨਜ਼ਰ ਨਹੀਂ ਆਉਂਦੀ,
ਮੌਤ ਤਾਂ ਇੱਕ ਦਿਨ ਆਉਣੀ ਏ!
ਪਰ ਇਹ ਨੀਂਦ ਕਿਉਂ ਨਹੀਂ ਆਉਂਦੀ,
ਪਹਿਲਾਂ ਆਉਂਦੀ ਸੀ ਆਪਣੇ ਦਿਲ ਉੱਤੇ ਹਾਸੀ,
ਹੁਣ ਕਿਸੇ ਗੱਲ ਤੇ ਨਹੀਂ ਆਉਂਦੀ!